ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/114

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਾਹਿਤਕ ਖੇਤਰ ਵਿੱਚ ਪ੍ਰਾਪਤ ਪੁਰਸਕਾਰ 1. ‘ ਚਨ ਸਿੰਘ ਭਾਟੀਆ ਪੁਰਸਕਾਰ` (ਬਾਲ ਸਾਹਿਤ) 1995, ਪੰਜਾਬੀ ਸੱਥ ਲਾਂਬੜਾ 2. ‘ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਪੁਰਸਕਾਰ` (1995), ਪੰਜਾਬ ਸਰਕਾਰ 3. ‘ਸੁਰਜੀਤ ਰਾਮਪੁਰੀ ਪੁਰਸਕਾਰ' (2003), ਪੰਜਾਬੀ ਲਿਖਾਰੀ ਸਭਾ, ਰਾਮਪੁਰ 4. ‘ਦੇਵਿੰਦਰ ਸਤਿਆਰਥੀ ਪੁਰਸਕਾਰ (2008), ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ, ਲੁਧਿਆਣਾ 5. ‘ਕਰਤਾਰ ਸਿੰਘ ਧਾਲੀਵਾਲ ਪੁਰਸਕਾਰ (2006), ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ 6. ‘ਕੌਮਾਂਤਰੀ ਮਨਜੀਤ ਯਾਦਗਾਰੀ ਅਵਾਰਡ` (2010), ਇੰਟਰਨੈਸ਼ਨਲ ਲਿਟਰੇਰੀ | ਟਰੱਸਟ, ਕੈਨੇਡਾ 7. ‘ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਅਵਾਰਡ (2014), ਸੰਤ ਅਤਰ ਸਿੰਘ ਘੁੰਨਸ ਸਾਹਿਤਕ ਟਰੱਸਟ, ਘੁੰਨਸ (ਬਰਨਾਲਾ) 8 , ਸਾਹਿਤ ਅਕਾਦਮੀ ਪੁਰਸਕਾਰ (2015), ਸਾਹਿਤ ਅਕਾਦਮੀ, ਦਿੱਲੀ ਸਰਬੋਤਮ ਪੁਸਤਕ ਪੁਰਸਕਾਰ 1. ‘ਸਰਵੋਤਮ ਪੁਸਤਕ ਪੁਰਸਕਾਰ (1979), ਭਾਸ਼ਾ ਵਿਭਾਗ ਪੰਜਾਬ, ਪੁਸਤਕ ‘ਪੰਜਾਬੀ ਬੁਝਾਰਤਾਂ। 2. ‘ਸ੍ਰੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ (1991), ਭਾਸ਼ਾ ਵਿਭਾਗ, ਪੰਜਾਬ, ਪੁਸਤਕ ‘ਭਾਰਤੀ ਲੋਕ ਕਹਾਣੀਆਂ 3. “ਐਮ. ਐਸ. ਰੰਧਾਵਾ ਪੁਰਸਕਾਰ (2005), ਭਾਸ਼ਾ ਵਿਭਾਗ, ਪੰਜਾਬ, ਪੁਸਤਕ 'ਮਹਿਕ ਪੰਜਾਬ ਦੀ 4. ‘ਪ੍ਰਿੰ. ਤੇਜਾ ਸਿੰਘ ਪੁਰਸਕਾਰ (2009), ਭਾਸ਼ਾ ਵਿਭਾਗ, ਪੰਜਾਬ, ਪੁਸਤਕ “ਸ਼ਾਵਾ ਨੀ ਬੰਬੀਹਾ ਬੋਲੇ। 5. ਪਿੰ. ਤੇਜਾ ਸਿੰਘ ਪੁਰਸਕਾਰ` (2011), ਭਾਸ਼ਾ ਵਿਭਾਗ, ਪੰਜਾਬ, ਪੁਸਤਕ | ਕੱਲਰ ਦੀਵਾ ਮੱਚਦਾ 6. ‘ਐਮ. ਐਸ. ਰੰਧਾਵਾ ਪੁਰਸਕਾਰ (2013), ਭਾਸ਼ਾ ਵਿਭਾਗ, ਪੰਜਾਬ, ਪੁਸਤਕ “ਲੋਕ ਗੀਤਾਂ ਦੀਆਂ ਕੂਲਾਂ-ਸ਼ਗਨਾਂ ਦੇ ਗੀਤ। 98/ ਇਸ਼ਕ ਸਿਰਾਂ ਦੀ ਬਾਜ਼ੀ