ਪੰਨਾ:ਇਸ਼ਕ ਸਿਰਾਂ ਦੀ ਬਾਜ਼ੀ - ਸੁਖਦੇਵ ਮਾਦਪੁਰੀ.pdf/106

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(ਕ)


ਕਤਲ- ਕਿਸੇ ਹੱਥਿਆਰ ਨਾਲ ਜਾਨੋਂ ਮਾਰ ਦੇਣਾ, ਕੱਟਣਾ,ਵਢਣਾ

ਕਮੀਨਾ - ਹੋਛਾ, ਘਟੀਆ, ਕਮਜ਼ਾਤ

ਕਾਇਰ- ਬੁਜ਼ਦਿਲ, ਡਰਪੋਕ, ਪਾਜੀ

(ਖ)


ਖ਼ਲਕਤ- ਸ਼ਿਸ਼ਟੀ, ਸੰਸਾਰ ਦੇ ਜੀਵ

ਖ਼ਿਦਮਤ - ਸੇਵਾ, ਨੌਕਰੀ, ਚਾਕਰੀ, ਕੰਮ ਕਾਜ

ਖ਼ੁਮਾਰ- ਨਸ਼ਾ, ਮਸਤੀ

ਖ਼ੈਰ- ਭਿੱਖਿਆ, ਭਲਾਈ, ਬਰਕਤ, ਨੇਕੀ
 

(ਗ)


ਗਾਇਬ- ਜੋ ਹਾਜ਼ਰ ਨਾ ਹੋਵੇ, ਲੁਕਿਆ ਹੋਇਆ, ਛੁਪਿਆ
ਹੋਇਆ

ਗਰੂਰ - ਘੁਮੰਡ, ਆਕੜ, ਫ਼ਖਰ

ਗੁਬਾਰ- ਘੱਟਾ, ਧੂੜ, ਰੰਜ

(ਘ)


ਘਾਇਲ-ਜ਼ਖਮੀ

(ਚ)


ਚਸ਼ਮ- ਅੱਖ, ਨੈਣ, ਨੇਤਰ

(ਛ)


ਛੱਲਾ- ਉਂਗਲ 'ਚ ਪਾਉਣ ਲਈ ਲੋਹੇ ਜਾਂ ਚਾਂਦੀ ਦੀ ਬਣਾਈ ਮੁੰਦਰੀ

(ਜ)


ਜ਼ਖਮ- ਫੱਟ, ਘਾਓ

ਜ਼ਖਮੀ -ਫੱਟੜ

ਜੁਲਫ- ਵਾਲਾਂ ਦੀ ਲਿਟ, ਜਟਾਂ, ਸਿਰ ਦੇ ਉਹ ਵਾਲ ਜਿਹੜੇ

90/ ਇਸ਼ਕ ਸਿਰਾਂ ਦੀ ਬਾਜ਼ੀ