ਪੰਨਾ:ਇਸਤਰੀ ਸੁਧਾਰ.pdf/88

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੮੭ ) ਜੇ ਉਸ ਬਾਬੂ ਦੀਆਂ ਕਈਕੁੜਮਾਈਆਂ ਪਈਆਂ ਆਉਂਦੀਆਂ ਨੇ। ਪਰ ਓਹ ਬਗੈਰ ਦੇਖੇ ਨਹੀਂ ਕਰਦਾ ॥ ਮਦਨ ਗੋਪਾਲ ਜਿਸ ਵੇਲੇ ਇਸ ਘਰੋਂ ਅਪਨੇ ਘਰ ਗਿਆ ਤਾਂ ਇਕੱਲਾ ਬੈਠ ਕੇ ਤੇ ਵਿਚਾਰਨ ਲੱਗਾ ਜੇਕਰ ਰੁਕੋ ਨਾਲ ਮੇਰਾ ਸੰਜੋਗ ਹੋ ਜਾਵੇ ਤਾਂ ਸਾਰੀ ਉਮਰ ਹੀ ਸੁਖਨਾਲ ਲੰਘ ਜਾਵੇਗੀ ਸੇਠ ਨਰਸਿੰਘ ਦਾਸ ਦੇ ਹੱਥ ਏਹ ਕੋਮ ਹੈ ਹੋਰ ਲੋਗ ਤਾਂ ਮੇਰੀਆਂ ਮਿੰਨਤਾਂ ਤੇ ਤਰਲੇ ਕਰਦੇ ਨੇ ਪਰ ਮੈਂਨੂੰ ਸੇਠ ਨਰਸਿੰਘ ਦਾਸ ਦੇ ਪਾਸ ਜਰੂਰ ਜਾਕੇ ਆਪਣੀ ਮਰਜੀ ਦਸਨੀ ਚਾਹੀਦੀ ਏ ਕਿਉਂ ਜੋ ਹੋਰ ਕੋਈ ਮਰੋਨਾਲੋਂ ਅੱਛਾ ਮਿਲ ਗਿਆ ਤਾਂ ਮੈਂਨੂੰ ਰੁਕੋ ਕਦ ਮਿਲੇਗੀ ਬਰ ਦਿਲ ਮੇਰਾ ਏਹ ਆਖਦਾ ਹੈ ਜੋ ਰੁਕੋ ਮੈਂਨੂੰ ਪਸੰਦ ਮੁਸ਼ਕਲ ਹੀ ਕਰੇਗੀ ਕਿਉਂ ਜੋ ਮੇਰੀ ਸੁਰਤ ਭੀ ਕੋਈ ਐਸੀ ਨਹੀਂ, ਤੇ ਕੋਈ ਆਮਦਨੀ ਭੀ ਨਹੀਂ ਪਰ ਖੈਰ ਆ ਦੀ ਤਰਫੋਂ ਯਤਨ ਕਰਨਾ ਬੜਾ ਜਰੂਰੀ ਹੈ, ਇਸ ਵਿਚ ਚਿਲ ਚੰਗੀ ਨਹੀਂ ॥ ਏਹ ਸੋਚ ਕੇ ਤਾਂ ਸੇਠ ਹੋਰਾਂ ਵਲ ਤੁਰ ਪਿਆ ॥ , ਦੁਕਾਨ ਤੇ ਪਹੁੰਚ ਕੇ ਪਰਨਾਮ ਕੀਤੋਸੁ ਤੇ ਉਪਰ ਚੜ੍ਹ ਕੇ ਬੈਠ ਗਿਆ ॥ _ (ਸੇਠ) ਅਜ ਤੇ ਤੁਹਾਨੂੰ ਫੁਰਸਤ ਨਹੀਂ ਹੋਈ ਹੋਵੇਗੀ ਬਾਬੂ) ਜੀ ਹਾਂ ਗਿਆ ਸਾਂ । ਭੈਨ ਜੀ ਹੋਰਾਂ ਨੂੰ ਦੇਖਿਆ ਰੋ ਗਏ ਸਾਓ ॥