ਪੰਨਾ:ਇਸਤਰੀ ਸੁਧਾਰ.pdf/83

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੮੫ ) (ਮਾਤਾ ਬੀਬੀ ਮੈਂ ਏਹ ਗਲ ਤੁਹਾਡੀ ਹੱਛੀ ਤਰਾਂ ਸਮਝੀ ਨਹੀਂ । ਮੈਨੂੰ ਇਤਨਾ ਤਾਂ ਦਸੋ ਕੇ ਤੁਹਾਨੂੰ ਤੇ ਸੇਠ ਹੋਰਾਂ ਨੂੰ ਪੁਤਰ ਧੀ ਦੀ ਖਾਹਸ ਕਿਉਂ ਨਹੀਂ ਹੁੰਦੀ । ਸ਼ਠਨੀ) ਮਾਈ ਜੀ ਸੇਠ ਹੋਰੀ ਬੜੇ ਹੀ ਧਰਮਾਤਮਾਂ ਤੇ ਸ਼ਾਂਤੀ ਵਾਲੇ ਸ਼ਰੀਰ ਨੇ । ਉਨਾਂ ਤਾਂ ਮੇਰੀ ਚੇਸ਼ਟਾ ਅਗਨੀ ਨੂੰ ਅਪਨੇ ਗਿਆਨ ਦੇ ਪਾਨੀ ਨਾਲ ਐਸਾ ਠੰਡਾ ਕਰ ਛੱਡਿਆ ਹੈ ਕੇ ਕਦੀ ਮੈਂਨੂੰ ਭੀ ਚਿਤ ਨਹੀਂ ਆਂਵਦਾ ਅਥਵਾ ਦੁਖ ਨਹੀਂ ਜਾਂਦੀ, ਮਾਈਜੀ ਸਾਡੀਆਂ ਭੈਨਾਂ ਤੇ ਭਾਈਆਂ ਨੂੰ ਜੋ ਏਹ ਬਾਲਕਾਂ ਦੀਆਂ ਮਰਿਤਕਾਂ ਦੁਖ ਦੇਂਦੀਆਂ ਨੇ ਉਸ ਦੇ ਓਹ ਆਪ ਹੀ ਕਾਰਨ ਹੁੰਦੇ ਨੇ ਜੇ ਰੀਤੀ ਨਾਲ ਸਭ ਗਰਿਸਤੇ ਕਰਨ ਤਾਂ ਐਹੋ ਜੇਹੇ ਦੁਖ ਤੇ ਨਾਂ ਪਾਵਨ ਜੇਕਰ ਧਰਮਸ਼ਾਸਤੇ ਵਿੱਚੋਂ ਗਹਿਸਤ ਕਾਂਡ ਅਥਵਾ ਇਸਤਰੀ ਪੁਰਖ ਵਿਵਹਾਰ ਦੀ ਕਥਾ ਪੜਹਨ ਯਾ ਸੁਨਨ ਤਾ ਅਪਨੀ ਹੱਥੀ ਐਨੇ ਖੂਨ ਨਾ ਕਰਨ ਤੇ ਆਪ ਭੀ ਦੁਖਾਂ ਨਾਲ ਨਿੜ ਨਿਚੜ ਕੇ ਨਾ ਮਰਨ ॥ ਮਾਈ) ਬੀਬੀ ਜੀ ਧੰਨ ਹੈ ਤੂੰ ਤੇ ਧੰਨ ਹੈ ਤੇਰਾ ਸੁਆਮੀ ! ਤੁਸੀਂ ਤਾਂ ਕੋਈ ਅਵਤਾਰ ਹੋ, ਬੱਚੀ ਅੱਜ ਕੱਲ ਦੀਆਂ ਮਾਵਾਂ ਅਥਵਾ ਸੱਸਾਂ ਵਾਂਗਰ ਜੇ ਵਿਵਾਹ ਹੋਏਹੋਏ ਵਰੁ ਹੋਵੇ ਤੇ ਬਾਲਕ ਹੋਵਨ ਦਾ ਕੋਈ ਚਿੰਨ ਜਾਹਰ ਨਾ ਹੋਵੇ ਤਾਂ ਫੇਰ ਮੁੰਡੇ ਨੂੰ ਦੋਸ਼ ਦੇਵਨ ਲਗ ਪੈਂਦੀਆਂ ਨੇ। ਬੱਚੀ ਤੁਸਾਂ , ਹੀ ਕੁਛ ਦੁਨੀਆਂ ਵਿੱਚ ਤੇ ਅੱਗੇ ਸੁਖ ਪਾਵਨਾ ਹੈ ਨਾ !