ਪੰਨਾ:ਇਸਤਰੀ ਸੁਧਾਰ.pdf/77

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੭੬ ) ਫੇਰ ਰੁਕੋਵੱਲ ਧਿਆਂਨ ਕਰਕੇ ਬੀਬੀਜੀ ਤੁਸਾਂ ਜੋ ਪਰਸ਼ਨ ਕੀਤਾ ਹੈ ਕੇ ਦਵਾਈਆਂ ਲੋਕਾਂ ਨੂੰ ਮਰਨ ਤੋਂ ਬਚਾ ਲੈਂਦੀਆਂ ਨੇ ਸੋ ਤੁਸੀਂ ਵਿਚਾਰਕੇ ਦੇਖੋਖਾਂ ਜਦ ਤੁਸੀਂ ਕੋਈ ਚੀਜ ਚੁਲਹੇ ਤੇ ਚਾੜਨ ਵਾਸਤੇ ਰਖਦੇ ਹੋ ਪਹਲਾਂ ਚੀਜ ਯਾਨੀ ਖਾਂਦੇ ਹੋ ਫੇਰ ਅੱਗ ਦੀ ਨਰਮ ਕਦੀ ਸਖਤ ਕਦੀ ਕੜਛੀ ਨਾਲ ਹਿਲਾਂਦੇ ਹੋ ਕਦੀ ਢੱਕਦੇ ਹੋ ਕਦੀ ਮੁੰਹ ਨੰਗਾ ਕਰਦੇਂਦੇ ਹੋ । ਫੇਰ ਜੇ ਰਿਝਕੇ ਤਿਆਰ ਹੁੰਦੀ ਹੈ ਤਾਂ ਜੋ ਨਿਮਕ ਮਿਰਚ ਠੀਕ ਹੋਵੇ ਤਾਂ ਤੁਸਾਂ ਨੂੰ ਪਰਸੰਤਾ ਹੁੰਦੀ ਹੈ ਨਹੀਂ ਤਾਂ ਜੇਹੜੀ ਚੀਜ ਦੀ ਕਮੀ ਹੋਵੇ ਓਹ ਫਿਰ ਪਾਂਦੇ ਹੋ। ਸੋ ਇਸੇ ਤਰਾਂ ਈਸ਼ਰ ਨੇ ਜੀਵ ਵਾਸਤੇ ਸਾਧਾਰਨ ਬਿਰਤੀ ਰੱਖੀ ਹੈ।ਤੇ ਗਿਆਨ ਦਿੱਤਾ ਹੋਇਆ ਹੈਸੁ ਕੇ ਜੋ ਖੁਰਾਕ ਅਥਵਾ ਖਾਂਨ ਪੀਨ ਠੀਕ ਠੀਕ ਦੇਹੀ ਨੂੰ ਸੁਖੀ ਰਖੇ ਖਾਵੇਤੇ ਪੀਵੇ ਸੋ ਜੀਵ ਜਦ ਕੋਈ ਚੀਜ਼ ਕੁਪੱਥ ਅਥਵਾ ਦੁਖ ਦੇਵਨ ਵਾਲੀ ਖਾ ਲਵੇ ਯਾ ਅਪਨੀ ਦੇਹੀਨੂੰ ਅਪਨੇ ਨਿਤ ਦੇ ਵਿਵਹਾਰ ਤੋਂ ਰੋਕੇ ਤਾਂ ਫੇਰ ਦੇਹੀ ਦੀ ਚਾਲ ਠੀਕ ਨਹੀਂ ਰਹਿੰਦੀ ਫੇਰ ਓਹ ਜੀਵ ਕਿਸੇ ਚਿਕਿਤਸਾ ਜਾਨਵਾਲੇ ਕੋਲ ਜਾਂਦਾ ਹੈ, ਜੋ ਉਸਦੀ ਦੇਹੀ ਦੀ ਆਵੱਸ਼ਕਤਾ ਨਿਰਬਲਤਾ ਯਾ ਜੋਹੜੀ ਚੀਜ ਵਿਗੜੀ ਹੋਈ ਹੋਵੇ ਦੇਖ ਕੇ ਤੇ ਅਉਸਦੀਆਂ ਦੱਸਦਾ ਹੈ ਜਿਸ ਵਲਟੋਈ ਦੀ ਹਾਲਤ ਜਾਨਨ ਵਾਲੀ ਇਸਤਰੀ ਯਾ ਪੁਰਸ਼ ਜਾਂਨ ਲ ਨੇ ਕੇ ਹੁਣ ਅੱਗ ਥੋੜੀ ਕਰਨੀ ਹੈ ਯਾ ਪਾਨੀ ਹੋਰ ਪਾਣਾਂ ਹੈ । ਉਸੇ ਤਰ੍ਹਾਂ ਓਹ ਹਕੀਮ ਦੇਹੀ ਦੇ ਰੋਗ ਦਵਾ ਦੱਸ ਦੇਂਦਾਹੈ।