ਪੰਨਾ:ਇਸਤਰੀ ਸੁਧਾਰ.pdf/72

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( 24 ) ਭੀ ਜਿਨਾਂ ਨੇ ਧੀਆਂ ਦੇ ਨ ਸਾਕ ਦੇਨੇ ਹੋਏ ਓਹ ਕਿਉਂ ਨਹੀਂ ਅਪਣੀਆਂ ਬੀਬੀਆਂ ਨੂੰ ਵਰ ਦਿਖਾ ਦੇ ॥ (ਸੇਠ) ਰੁਕੋ ਤੂੰ ਭੀ ਕੀਹ ਗਲਾਂ ਕਰਦੀ ਹੈ ਬਗੈਰ ਵਿੱਦੜਾ ਦੇ ਏਹ ਅੰਧੇਰਾ ਇਸ ਤਰਾਂ ਦੂਰ ਹੁੰਦਾਈ । ਜੇਹੜੇ ਲੋਕ ਅਪਨੀਆਂ ਕੰਨਿਆਂ ੧੦ ਬੱਰਸ ਦੇ ਅੰਦਰ ਅੰਦਰ ਵਿਆਹਨਾਂ ਪੁੰਨ ਜਾਨਦੇ ਨੇ । ਉਨਾਂ ਦੀਆਂ ਧੀਆਂ ਵਰ ਪਰੀਖਿਆ ਕੀਹ ਕਰ ਸੱਕਦੀਆਂ ਨੇ, ਜਦ ਉਨ੍ਹਾਂ ਦੇ ਸੰਜੋਗ ਹੋ ਜਾਂਦੇ ਨੇ ਫੇਰ ਪਈਆਂ ਵੇਲੇ ਆਏ ਪਿੱਟ ਦੀਆਂ ਨੇ ਤੇ ਮਾਂ ਪਿਉ ਸੌਹਰੇ ਸੱਸ ਨੂੰ ਅਸੀਸਾਂ ਪੁੱਠੀ ਮੂੰਹੀ ਦੇਂਦੀਆਂ ਨੇ ॥ ਰੁਕੋ) ਸੇਠਨੀ ਜੀ ਤਾਂ ਫੇਰ ਮੇਰੀ ਤਰਫੋਂ ਤਾਂ ਮੇਰੇ ਵਾਸਤੇ ਵਰ ਤੁਸਾਂ ਹੀ ਪਰਖਨਾ ਤੇ ਜਾਂ ਸੇਠ ਹੋਰਾਂ ਨੂੰ ਕੈਹਨਾ ਮਤਾਂ ਮੇਰੇ ਨਾਲ ਵੀ ਕੋਈ ਏਹੋ ਜੇਹੀ ਗੱਲ ਨਾ ਹੋ ਜਾਵੇ। ਮਰੇ ਤਾਂ ਭਾਗ ਚੰਨੇ । ਜੋ ਮੈਂ ਤੁਹਾਡੇ ਘਰ ਆਈ ਹਾਂ । ਨੜ ਹੈ ਈਸਰ ਜਿਸਨੇ ਏਹ ਸਰਬੰਧ ਜੋੜ ਦਿੱਤਾ ਹੈ ॥ (ਸੋਨੀ) ਪਿਆਰੀ ਰੁਕੋ ਤੂੰ ਕੋਈ ਚਿੰਤਾ ਨਾ ਕਰ । ਸਠੇ ਹੋਰੀ ਬੜੇ ਸਿਆਨੇ ਨੇ, ਤੇ ਸਭੁ ਕਛ ਸੋਚ ਸਮਝਕੇ ਕਰਨਗੇ । ਏਹ ਗਲ ਪਈ ਕੈਂਹਦੀ ਹੀ ਸੀ ਕੇ ਬਾਹਰੋਂ ਇਕ ਜਨਾਨੀ ਨੇ ਅਵਾਜ ਦਿੱਤੀ, ਬੇਬੇ ਸੋਹਬਾਵੰਤੀਏ, ਅ ਬਾਹਰ ਕੋਈ ਆਏ ਜੇ, ਤੇ ਪਛਦੇ ਜੇ ॥ ਨੂੰ ਏਹ ਸੁਨਕੇ ਤੇ ਸੇਠਨੀ ਨੇ ਕਹਿਆ ਰੁਕੋ ਦੇਖ ਖਾਂ ਨੇ ਨੇ । ਮੈਂ ਕੱਪੜੇ ਪਾ ਲਵਾਂ ਮਤਾਂ ਡਾਕਦਾਰ ਹੀ ਹੋਵੇ