ਪੰਨਾ:ਇਸਤਰੀ ਸੁਧਾਰ.pdf/62

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੬੧) (ਸੇਠ) ਬੀਬੀ ਅਜੇ ਥੋਡੀ ਡੋਰ ਹੈ। ਇਧਰ ਆਖਾਂ । ਕੀਹ ਕਰਨੀ ਹੈਂ ਪਈ ॥ ਰੁਕੋ) ਮੈਂ ਤਾਂ ਜੀ ਅੱਜ ਸਵੇਰੇ ਉਠੀ ਸਾਂ ਤੇ ਫੇਰ ਉਸੇ ਵੇਲੇ ਨਿਤ ਨਈਮ ਕਰਕੇ ਅਪਨੀ ਪੁਸਤਕ ਸਾਰੀ ਮੰਡੋ ਲੈਕੇ ਪੜੀ ਹੈ ॥ (ਸੇਠ) ਰੁਕੋ ਤੂੰ ਕੀਹ ਕੀਹ ਬਨਾਨਾ ਸਿੱਖੀ ਹੈ ਮਾਈ ਨੇ ਕਸੀਦਾ ਤਾਂ ਤੈਂਨੂੰ ਸਾਰਾ ਹੀ ਸਿਖਾ ਦਿੱਤਾ ਹੋਵੇਗਾ । (ਰਕੋ) ਜੀ ਮੈਂ ਤਾਂ ਸਿਖੀ ਹੋਈ ਤਾਂ ਬਹੁਤ ਚੀਜਾ ਹਾਂ ! ਪਰ ਪਹਨੇ ਕਰਕੇ ਅਜੇ ਹੋਰ ਨਾਂ ਵਲ ਧਿਆਨ ਨਹੀਂ ਕਰਦੀ । ਜੁਲਾਬਾਂ ਬੁਨੈਣਾ ਟੋਪੀਆਂ ਦਸਤਾਨੇ ਤੇ ਬੰਦ ਉਦ ਲੈਨੀ ਹਾਂ ਤੇ ਕਿਸੇ ਤਰਹਾਂ ਦਾ ਕਪੜਾ ਸੀਵਨਾ ਕੱਟਨਾ ਹੋਵੇ ਤਾਂ ਉਹ ਭੀ ਕਰ ਲੈਨੀ ਹਾਂ ਹੋਰ ਕਸੀਦਾ ਜਿਸ ਤਰ੍ਹਾਂ ਦਾ ਕੋਈ ਦਖਾਵੇ ਕਢ ਲੈਨੀ ਹਾਂ ॥ (ਸੇਠ) ਫੇਰ ਹੁਣ ਤੇਰਾ ਵਿਵਾਹ ਕਰ ਦੇਈਏ ॥ (ਕ) ਮੈਂਨੂੰ ਖਬਰ ਵਿਹਾ ਕੀਹ ਹੁੰਦਾ ਹੈ ॥ (ਸੇਠ) ਬੀਬੀ ਤੋਂਨੂੰ ਹੁਣ ਗਰਿਸਤ ਵਿਚ ਪੈਰ ਰਖਨਾ ਹੈ ਸੋ ਤੈਨੂੰ ਇਸ ਕਰਕੇ ਪੁੱਛਿਆ ਹੈ ਕੇ ਕੱਲ ਨੂੰ ਤੇਰੀ ਮਾਂ ਤੈਨੂੰ ਕਿਧਰੇ ਅਨਪੜ ਕੰਗਲੇ ਪਿੰਡੋਚੀ ਨਾਲ ਸਾਡੇ ਬਗੈਰ ਪੁਛੇ ਵਿਵਾਹ ਦੇਵੇ ਤਾਂ ਫੇਰ ਸਾਨੂੰ ਸਾਰੀ ਉਮਰਨਾਂ ਨਾ ਪਈ ਬਦ ਅਸੀਸਾਂ ਦੇਵੇ॥