ਪੰਨਾ:ਇਸਤਰੀ ਸੁਧਾਰ.pdf/60

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੫੯) ਹੋਵੇਗਾ, ਤੇਰੇ ਭਰਾ ਨੇ ਤਾਂ ਸਗਨ ਸ਼ਾਸਤ ਕਰਨ ਵਿਚ ਡੇਰ ਲਗਾ ਦਿੱਤੀ ਸੀ, ਪਰ ਮੈਂਨੂੰ ਚੈਨ ਨਹੀਂ ਸੀ ਆਂਵਦਾ । ਇਸ ਵਾਸਤੇ ਮੈਂ ਰੁਲਦੂਰਾਮ ਚੌਧਰੀ ਨੂੰ ਤੁਹਾਦੇ ਪਿੰਡ ਭੇਜ ਕੇ ਤੇ ਤੇਰੇ ਭਰਾ ਨੂੰ ਗਲ ਯਾਦ ਕਰਾਈ ਸੀ ਕੇ ਹੁਣਜੇ ਸਾਕ ਕਰਨਾ ਹੋਵੇ ਤਾਂ ਕਰ ਲੈ ਫੇਰ ਹੋਰ ਜ ਹੋਜਾਵੇਗਾ। ਸੋ ਪਿਆਰੀ ਫਗੱਣ ਦੀ ਪਹਲੀ ਨੂੰ ਮੰਗਣੀ ਦਾ ਸਗਨ ਆਗਿਆ ਸੀ । ਤੇ ਫੋਰ ਜੇਠ ਵਿਚ ਉਸੇ ਸਾਲ ਵਿਵਾਹ ਹੋ ਗਿਆ ਸੀ । ਸੇਠਨੀ) ਹੱਸ ਹੱਸ ਕੇ ਤੇ ਅਪਣੇ ਸੁਆਮੀ ਦੇ ਹੱਥ ਨੂੰ ਫੜ ਫੜ ਕੇ ਮਹਾਰਾਜ ਧਨ ਹੋ । ਸਚ ਆਖ ਦੇਨੇ ਪੜੇ ਹੋਏ ਹੁਣ ਜੋਕੁਛ ਚਾਹੁੰਦੇ ਨੇ ਕਰਦੇ ਨੇ । ਮਹਾਰਾਜ ਅੱਛੀ ਕਿਰਪਾ ਕੀਤੀ ਜੋ ਜੋ ਆਪ ਮੰਹੋਂ ਮੰਗ ਕੇ ਲਿਆ ਜੇ ! ਮੈਂ ਕੁਹਾੜਾ ਧਨ ਬਾਦ ਕਰਨੀ ਹਾਂ ॥ (ਸੇਠ) ਪਿਆਰੀ ਤੇਰੇ ਮੇਰੇ ਸੰਜੋਗ ਨੇ ਮੈਂਨੂੰ ਓਹ ਲਾਭ ਕਇਆ ਹੈ ਜੋ ਯਾਦ ਕਰਾਂਗਾ ! ਤੇਰੇ ਇਸ ਘਰ ਆਵਣ ਥੋਂ ਹੋਲਾਂ ਮੇਰਾ ਸਾਰਾ ਨਾਵਾਂ 8ooo) ਦਾ ਸੀ ਪਰ ਜਦ ਦਾ Sਰਾ ਵਾਸ ਇਸ ਘਰ ਹੋਇਆ ਹੈ,ਨਾਵੜੀ ਹੁਣ੪oooo) ..ਉਪਰ ਹੈ ਤੇ ਸੁਖ ਭੀ ਜੋ ਐਸ ਵੇਲੇ ਇਸ ਸ਼ੇਹਰ ਵਿਚ ਨੂੰ ਹੈ ਮੈਂ ਨਹੀਂ ਕੈਹਿੰਦਾ ਕੇ ਕਿਸੇ ਹੋਰ ਨੂੰ ਹੈ । ਤੇ ਲੋਰੀ ਭੀ ਸਾਰੇ ਇਹੋ ਕੈਹਿੰਦੇ ਨੇ ਜੋ ਐਸ ਵੇਲੇ ਸੇਠਨਰਸਿੰਘ ਦਾਸ ਬਰਾਬਰ ਕੋਈ ਸੁਖੀ ਨਹੀਂ। ਸੋ ਪਿਆਰੀ ਤੇਰੇ ਹੀ ਸਭ ਭਾਗ ਹਨ ॥