ਪੰਨਾ:ਇਸਤਰੀ ਸੁਧਾਰ.pdf/5

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਆ ਹੈ ਤੇ ਭਾਈ ਦੈਆਸਿੰਘ ਕੁਤਬ ਫਰੋਸ਼ ਨੂੰ ਹੱਕ ਕਾਪ ਦੇ ਕਰ ਉਮੇਦ ਕਰਨਾਂ ਹਾਂ ਜੇ ਸਭ ਭਾਈ ਤੇ ਭੈਨਾਂ ਜੋ ਗੁਰਮੁਖੀ ਪੜ੍ਹ ਸਕਨ ਇਸ ਨੂੰ ਜਰੂਰੀ ਪੜਨਾ । ਤੇ ਜਿਸ ਮਤਲਬ ਵਾਸਤੇ ਏਹ ਰਚਿਆ ਗਿਆ ਹੈ, ਉਸਦਾ ਉਪਾਉ ਕਰਨਾ, ਕਿਉਂ ਜੋ ਇਸ ਦੁਖ ਦੀ ਦਵਾਈਆਂ ਦਾ ਉਪਾਓ ਕਰਨਾ ਹਿੰਦੁ, ਆਰਿਆ, ਸਿੱਖ, ਸਿੰਘ ਜਾਤੀ ਦਾ ਧਰਮ ਹੈ । ਬੂਟਾਮੱਲ ਸਟੇਸ਼ਨ ਮਾਸਟਰ, | ਨਾਰਥ ਵੇਸਟਰਨ ਰੇਲਵੇ । ਸਭ ਭਾਈ ਭੈਨਾਂ ਭੁਲਚੁਕ ਬਖਸ਼ਨਾ। ਜਰੂਰੀ ਅਰਜ ਸਭ ਪੜ੍ਹਨ ਵਾਲਿਆਂ ਜੋਗ ਮਾਲੂਮ ਹੋਵੇ ਕੇ ਇ ਬੁਢੀ ਦੀ ਬੇਨਤੀ ਪਰ ਨਾਮ ਜਾਤ ਅਥਵਾ ਕੁਲ ਬਦਣ ਦਿੱਤੇ ਗਏ ਹੈਨ, ਕਿਉਂਕੇ ਖਾਨਦਾਨ ਦੀ ਬਦਨਾਮੀ ਹੁੰਦੀ ਹੈ ॥