ਪੰਨਾ:ਇਸਤਰੀ ਸੁਧਾਰ.pdf/48

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੪੭ ) {ਸੇਠ} ਪਿਆਰੀ ਲੱਥ ਹਲਵਾਈ ਜੇਹੜਾ ਚੁਰਸਤੇ ਵਿਚ ਫੈਲੀਆਂ ਦੁੱਧ ਤੇ ਦਹੀਂ ਦੇ ਸਿਵਾ ਹੋਰ ਕੋਈ ਚੀਜ ਨਹੀਂ ਰਖਦਾ, ਕੋਈ ਦੱਸਕੁ ਦਿਨ ਹੋਏ ਨੇ ਮੇਰੇ ਪਾਸ ਇਕ ਕੈਂਠਾ ਲੈਕੇ ਆਇਆ ਸੀ ਤੇ ਕਹਿਆ ਸਾਸੁ ਕੇ ਇਸਨੂੰ ਪਰਖ ਤੇ ਤੋਲ ਦਿਓ, ਮੈਂ ਉਸ ਕੈਂਠੇ ਨੂੰ ਤੋਲ ਕੇ ਤੇ ਮੁੱਲ ਦੱਸ ਕੇ ਪੁਛਿਆ, ਨੱਥੂਰਾਮ ਏਹ ਕੈਂਠਾ ਕਿਸਦਾਏ ॥ ਨੱਥ) ਸੇਠਜੀ ਆਪਨੇ ਛੋਟੇ ਮੁੰਡੇ ਮੰਤਰਾਮ ਦਾ ਜੇ, ਅਗੇ ਅਨੰਤਰਾਮ ਦਾ ਭੀ ਬਨਵਾਇਆ ਸੀ,ਪਰ ਓਹ ਇਕ ਦਿਨ ਮਾਂ ਨਾਲ ਨਾਵਨ ਗਿਆ ਕਿਧਰੇਲਵਾ ਗਵਾ ਆਇਆ ਸੀ ॥ (ਸੋਣ) ਤਾਂ ਫੇਰ ਇਕ ਅੱਗੇ ਤੁਸਾਂ ਗਵਾਇਆ ਭੀ ਤੇ ਹੁਨ ਫੇਰ ਹੋਰ ਕੀਹ ਲੋੜ ਸੀ, ਜੋ ਦੂਸਰਾ ਬਨਵਾ ਇਆ ਹੈ, ਭਾਈ ਸਾਰਾ ਦਿਨ ਹੱਟੀ ਤੇ ਬੈਠ ਬੈਠ ਕੇ ਤੇ ਸੌ ਤਰਾਂ ਦੇ ਝੂਠ ਤੇ ਠਗੀਆਂ ਕਰ ਕਰ ਕੇ ਚਾਰ ਰੁਪਏ ਬਨਾਂਦੇ ਹੋ ਫੇਰ ਇਸ ਤਰਾਂ ਨੁਕਸਾਨ ਕਰਦੇ ਹੋ, ਜਦ ਮੁੰਡੇ ਸਿਆਨੇ ਹੋਵਨਗੇ ਏਹੀ ਪੈਸਾ ਉਨਾਂ ਦੇ ਪੜਹਨ ਤੇ ਖਰਚ ਕਰਨਾ ਚੰਗਾ ਭਲਾ ਦੇਖ ਰਹੇ ਹੋ ਕੇ ਚੋਰ ਕਿਸ ਤਰਹਾਂ ਹੱਥਾਂ ਚੀਜਾਂ ਖੋਹ ਲੈਜਾਂਦੇ ਨੇ ਸਗੋਂ ਕੈਈਆਂ ਮੁੰਡਿਆਂ ਨੂੰ ਗੋਹਨੇ ਦੇ ਵਾਸਤੇ ਮਾਰ ਭੀ ਜਾਂਦੇ ਹਨ॥ . ਨੱਥ) ਹਾਂ ਸੇਠ ਜੀ ਜੋ ਤੁਸੀਂ ਆਖਦੇ ਹੋ ਸੱਚ ਆਖਦੇ ਹੈ ਪਰ ਮੈਂ ਸੋਹਰਾ ਕੀਕਰਾਂ ਮੈਂਨੂੰ ਓਹ ਘਰੋਂ ਨਹੀਂ ਜੇ ਟਿਕਨ ਦੀ ਤੁਸੀਂ ਆਖੋਗੇ ਕੀਹ ਹੋਇਆ ਸੁ ਮੈਂ ਤਾਂ ਤਿੰਨ ਦਿਨ