ਪੰਨਾ:ਇਸਤਰੀ ਸੁਧਾਰ.pdf/47

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੪੬) ਹੀ ਹੋਂਦਾ ਹੈ; ਜੇਕਰ ਆਦਮੀ ਅਪਨੀ ਅਪਨੀ ਜੁਬਾਨ ਮਿਠੀ ਰਖੇ ਤਾਂ ਸਭ ਕੁਛ ਮਿਲਦਾ ਹੈ । ਕੰਮ ਮੈਂਨੂੰ ਤਾਂ ਹੋਰ ਕੋਈ ਨਹੀਂ ਸੀ ਮੈਨੂੰ ਡਿਪਟੀ ਸਾਹਿਬ ਨੇ ਇਹ ਗੇਹਨੇ ਦੋ ੫ਛਾਨਨ ਵਾਸਤੇ ਬੁਲਾਇਆ ਸੀ ਸੋ ਮੈਂ ਦੱੜ ਦਿੱਤਾ ਹੈ 11 (ਸੇਰਨੀ) ਪਿਆਰੇ ਪਤੀ ਜੀ ਗੇਹਨਾ ਕਿਸਦਾ ਸੀ ਦੁਸਾਂ ਕਿਸ ਤਰਾਂ ਪਛਾਨ ਲਿਆ . (ਸੇਠ) ਪਿਆਰੀ ਜਿਥੇ ਕਿਥੇ ਦੇਖਿਆਇ ਜਨਾਨੀ ਦੋ ਸਿਆਪੇ ਹੀ ਹੁੰਦੇ ਰਹਿੰਦੇਨੇ । ਮੈਂ ਤੇਨੂੰ ਕੀ ਦਸਾਂ ਤੇ ਮੱਤਾ ਏਹੀ ਸਮਝੇ ਕੇ ਮੈਂ ਸਦਾ ਤੀਮਤਾਂ ਨੂੰ ਭੈੜਾ ਭੈੜਾਹੀ ਆਖਦਾ ਰਹਿੰਦਾ ਹਾਂ । ਪਰ ਜਦ ਹੋਈਆਂ ਹੀ ਭੇੜੀਆਂ ਤੇ ਮੈਂ ਹੁਨ ਕੀ ਹੋਰ ਆਖਾਂ ॥ (ਸੇਠ) ਆਮਿਨ ਮੈਂ ਏਹ ਤਾਂ ਜਾਨ ਚੁਕੀ ਹਾਂ ਕੇ ਜਦ ਤਕ ਆਦਮੀ ਅਥਵਾ ਇਸਤਰੀ ਨੂੰ ਵਿੱਦਿਆ ਨਹੀਂ ਹੁੰਦੀ ਏਹ ਕਿਸੇ ਕੰਮਦੇ ਨਹੀਂ, ਅਜੇ ਆਦਮੀ ਤੇ ਅਛੀ ਸੋਹਬਤ ਵਿਚ ਬੈਠਕੇ ਕੁਛ ਨੇ ਕੁਛ ਹੱਛਾ ਹੋ ਜਾਂਦਾ ਹੈ, ਪਰ ਜਨਾਨੀ ਤੇ ਅਪਨੀਆਂ ਭੈਨਾਂ ਵਿੱਚ ਬੈਹਕੇ ਓਸ ਥੋਂ ਭੀ ਨੂੰਗੁਰ ਜਾਂਦੀਏ; ਪਿਆਰੇ ਜੀ ਤੁਸੀਂ ਜੋ ਜੋ ਗੱਲ ਮੈਂਨੂੰ ਕਿਰਪਾ ਕਰਕੇ ਦਸਦੇ ਜਾਂਦੇ ਹੋ ਮੈਂ ਆਪ ਅਜਮਾ ਕੇ ਦੇਖ ਲੈਨੀ ਹਾਂ, ਤਾਂ ਫੇਰ ਮੈਂ ਭੀ ਸੱਚ ਜਾਨ ਜਾਨੀ ਹਾਂ, ਜੇ ਸਾਡੀਆਂ ਉਨਾਂ ਵਿਚ ਬੇਅਕਲੀਆਂ ਤੇ ਹਠ ਹੈਨ, ਕਿਰਪਾ ਕਰ ਕੇ ਮੈਂਨੂ ਸੱਚੋ ਸੱਚ ਹਾਲ ਸੁਨਾਉ ॥