ਪੰਨਾ:ਇਸਤਰੀ ਸੁਧਾਰ.pdf/18

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੭ } · (ਜੀਵਾਂ) ਬੇਬੇ ਏਹ ਬਸੰਤੀ ਦਾ ਹਾਲ ਨਹੀਂਉ ਸੁਨਿਆਂ॥ (ਕਿਸ਼ਨਦੇਈ) ਪਰਸੋਂ ਮੇਰੇ ਅੱਗੇ ਨਿਹਾਲੀ ਨੇ ਏਹ ਗੱਲ ਕੀਤੀ ਸੀ ਕੇ ਬਸੰਤੀ ਨਕਦੀ ਬਾਹਰ ਨਹੀਂ ਆਉਂ ਹੈ । ਪਰ ਕੁਛ ਮਟਕੇ ਦੀ ਗੱਲ ਸੀ । ਜੀਵਾ ਬਸੰਤੀ ਮੇਰੀ ਬੱਸ ਦੀ ਮਾਖਿਉਂ ਭਤਰੀ ਲਗਦੀ ਹੈ,ਏਸ ਵਾਸਤੇ ਉਸਨੇਮੈਂਨੂੰ ਨਾਈ ਸੀ ਪਰ ਮੈਂ ਅੱਗੋਂ ਗਲ ਨੂੰ ਗੋਲਿਆਂ ਨਾ । ਕਿਉਂ ਤੋਂ ਮੈਂਨੂੰ ਉਸ ਵੇਲੇ ਭਰਜਾਈ ਦੀ ਬੀਮਾਰੀ ਦੀਤਾ ਸੀ, ਸੋ ਮੱਜ ਹੁਨ ਕਰਮਚੰਦ ਦੇ ਲਾਲੇ ਨੇ ਆਖਿਆ ਹੈ ਕੇ ਓਹਰਾਜੀ ਹੈ ਤੇ ਉਸ ਦੇ ਘਰ ਪੁਤਰ ਹੋਇਆ ਹੈ । ਮੈਂ ਪਰਸੋਂ ਦੀ ਅੱਜ ਰੋਟੀ ਖਾਦੀ ਹੈ । ਭਲਾ ਤੂੰ ਦੱਸ ਖਾਂ ਕੀਹ ਗੱਲ ਹੋਈ ॥ (ਜੀਵਾਂ) ਬੇਬੇ ਕੀ ਦਸਾਂ ਦਿਨ ਦਿਹਾੜੀ ਨਵੇਂ ਨਵੇਂ ਮਪਦਰ ਸੁਨੀ ਦੇਨੇ ਤੂੰ ਬਾਵੇ ਗਵਰਨਦਾਸ ਨੂੰ ਤਾਂ ਜਾਨੀ ਹੈ। ਜੇਹੜਾ ਬਸੰਤੀ ਦੇ ਘਰ ਰੋਟੀ ਖਾਂਦਾ ਹੁੰਦਾ ਹੈ । ਓ . ਨਿਆ ਹੈ, ਬਸੰਤੀ ਦੇ ਵਸ ਹੋ ਗਿਆ ਹੈ ॥ (ਕਿਸ਼ਨਦੇਈ) ਹੱਥ ਮਲਕੇ ਹਉ ਹਾਏ । ਤੈਨੂੰ ਕਿਸ ਮਾਖਿਆ ਹੈ । ਓਹ ਤਾਂ ਕਦੀ ਕਿਸੇ ਨੂੰ ਮਾਈ ਦੇ ਇਵਾ ਬੁਲਾ , ਤਾ ਹੀ ਨਹੀਂ । ਜੀਵਾਂ ਮੈਂ ਆਪ ਦੋ ਤੋਂ ਵਾਰੀ ਉਨ੍ਹਾਂ ਦੇ ਪਰ ਗਈ ਹਾਂ ਤੇ ਬਾਬੇ ਨੂੰ ਪ੍ਰਸਾਦ ਖਾਂਦੇ ਡਿੱਠਾ ਹੈ । ਪਰ ਉਸ ਤਾਂ ਕਦੀ ਉਪਰ ਧਿਆਨ ਹੀ ਨਹੀਂ ਕੀਤਾ ਭੇਨ ਕਬਰ ਨਹੀਂ ਬੱਧ ਭਰਿਸ਼ਟ ਹੁੰਦਿਆਂ ਕੋਈ ਚਿਰ ਲਗਦਾ ਹੈ ਕਰਮਚੰਦ ਦਾ ਲਾਲਾ ਆਖ ਦਾ ਹੁੰਦਾ ਹੈ ਕੇ ਧਰਮ ਸ਼ਾਸਤ ਨ ਮਰਨ ਤਾਂ ੫ Fuਦੇ