ਪੰਨਾ:ਇਸਤਰੀ ਸੁਧਾਰ.pdf/176

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੩੭੫ ) ਸੱਸ ਬੇਗਾਨੀ ਸੌਹਰਾ ਬੇਗਾਨਾ ॥ ਖਾਵੰਦ ਭੀ ਬੇਗਾਨਾ ਹੋਵੇਗਾ ॥ ਲੋਖ ਲੱਖ ਮੇਹਨੇ ਸੋਲੋਂ ਤਾਨੇ ॥ ਸੋਹਕੇ ਵਖਤ ਲੰਘਾਨਾ ਹੋਵੇਗਾ ! ਦਿਲ ਅਪਨੇ ਨੂੰ ਧੀਰਜ ਦੇਕੇ ॥ ਸਭਦੀ ਟੈਹਲ ਕਮਾਨਾ ਹੋਵੇਗਾ ॥ ਅੰਡ ਗੁਆਨਾ ਨਾਲ ਪਿਆਰੀ ॥ ਰਲ ਮਿਲ ਦਿਨ ਦੇ ਤਾਨਾ ਹੋਵੇਗਾ । ਮੋਹ ਪਿਆਰ ਵਾਲੀ ਥਾਈਂ ਪਿਆਰੀ ॥ ਭੈਨੇ ਸੱਸ ਕੋਲੋਂ ਪੁਛਕੇ ਹੋ ਜਾਨਾ ਹੋਵੀਰਾ ॥ ਸਭ ਵਡਿਆਂ ਦੀ ਕਰ ਟੈਹਲ ਸੇਵਾ ॥ ਫਿਰ ਭੋਜਨ ਤੋਂਨੂੰ ਪਾਨਾ ਹੋਵੇਗਾ । ਸਾਡੀ ਭੈਨਾ ਹੁਣ ਰਾਮਸੱਤ ਕੈਂਨੂੰ ॥ ਨਾਲ ਪਤੀ ਹੁਣ ਸਿਧਾਨਾ ਹੋਈ ॥ ਹੇ ਈਸ਼ੁਰ ਸਾਨੂੰ ਫੇਰ ਮਿਲਾਵੀਂ ॥ ਮਿਲਾਂਗੀਆਂ ਫੇਰ ਜੇ ਮਿਲਾਨਾ ਹੋਵੇਗਾ ॥ ਇਸਦੇ ਪਿਛੋਂ ਸੇਠ ਜੀ ਤੇ ਸੇਠਨੀ ਜੀ ਨੇ ਰੁਕੋ ਨੂੰ ਪਿਆਰ ਦੇਕੇ ਤੇ ਡੋਲੀ ਵਾਲਿਆਂ ਨੂੰ ਕਹਿਆ ਕੇ ਹੁਣ ਈਸ਼ਰ ਦਾ ਨਾਮ ਲੈਕੇ ਡੋਲੀ ਉਠਾਓ ਤੇ ਚਲੋ, ਤੇ ਮਦਨ ਗੋਪਾਲ ਹੋਰਾਂ ਨੂੰ ਪਿਆਰ ਦੇਕੇ ਕਹਿਆ ਲੋਂ ਮਹਾਰਾਜ ਹੁਣ ਸਾਡੇ ਪੜਦੇ ਕੱਜਨੇ । ਤੇ ਸਾਡੀ ਭੈਨ ਨੂੰ ਅਪਨੀ ਇਛਿਆ