ਪੰਨਾ:ਇਸਤਰੀ ਸੁਧਾਰ.pdf/174

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੭੩) -:( ਬਚਨ ):ਰੁਕੋ ਨੇ ਕਹਿਆ ਸੁਨੋ ॥ (੧) ਮੇਰੇ ਮਾਤਾ ਪਿਤਾ ਨੂੰ ਅਪਨੇ ਮਾਤਾ ਪਿਤਾ ਭੁੱਲ ਸਮਝਨਾ । ਤੇ ਜਿਸ ਤਰ੍ਹਾਂ ਮੈਂ ਉਨ੍ਹਾਂ ਦਾ ਸਤਕਾਰ ਤੇ ਲਿਹਾਜ ਕਰਨੀ ਹਾਂ ਤੁਸਾਂ ਭੀ ਕਰਨਾ ਹੈ। (੨) ਮੇਰੇ ਸਿਵਾ ਕਿਸੇ ਦੁਸਰੀ ਇਸਤਰੀ ਦੀ ਇਛਿਆ ਨਾ ਕਰਨਾ ਤੇ ਸਰਬੱਤ ਇਸਤਰੀ ਜਾਤੀ ਨੂੰ ਮੇਰੇ ਸਿਵਾ ਭੇਨ ਅਥਵਾ ਮਾਤਾ ਸਮਾਨ ਜਾਣਨਾ ॥ (੩) ਮੇਰੀ ਤੇ ਮੇਰੇ ਤੋਂ ਉਤਪੰਨ ਹੋਏ ਹੋਏ ਜੀਵਾਂ ਦੀ ਅੰਨ ਤੇ ਕੱਪੜੇ ਨਾਲ ਪਾਲਨ ਤੇ ਰਖਿਆ ਕਰਨੀ ॥ (੪) ਧਰਮ ਕਾਰਜਾਂ ਬਿਖੇ ਮੈਨੂੰ ਅਪਨਾ ਮੰਤਰੀ ਜਾਨਨਾ ਤੇ ਬਰਾਬਰ ਹਿੱਸੇਦਾਰ ਸਮਝਨਾ ॥ (੫) ਪੂਰਨ ਪਰੀਤੀ ਸੇਹਤ ਮੇਰੇ ਨਾਲ ਪਰੇਮ ਸੰਜੋਗ ਕਰਨਾ । ਤੇ ਕੁਲ ਵਧਾਨੇ ਦੀ ਇੱਛਿਆ ਭੀ ਮੇਰੀ ਇੱਛਿਆ ਅਨੁਸਾਰ ਕਰਨੀ । ੬ ਮੇਰੇ ਕੋਲੋਂ ਕੋਈ ਬਾਤ ਛਿਪਾ ਕੇ ਨਾ ਕਰਨਾ ਤੇ ਨਾਹੀਂ ਧਨ ਮੇਰੀ ਸਲਾਹ ਬਿਨਾਂ ਕਿਧਰੇ ਖਰਚ ਕਰਨਾ (2) ਮੇਰਾ ਅਪਮਾਨ ਮੇਰੀ ਇਸਤਰੀ ਭਾਵਨਾ ਵਿਚ ਹਿਤਵੰਤੀ ਹੋਵਨ ਦੇ ਪਿਛੋਂ ਨਾ ਕਰਨਾ ਤੇ ਮੈਂਨੂੰ ਸਦਾ ਹੀ ਅਪਨੇ ਸੁਖ ਸਮਬੰਧ ਦੇ ਵਾਸਤੇ ਅਪਨੇ ਨਾਲ ਰਖਨਾ ॥ ਮਦਨਗੋਪਾਲ ਨੇ ਆਖਿਆ ਮੈਂ ਸੱਚੇ ਪਰਮੇਸ਼ੁਰ ਨੂੰ