ਪੰਨਾ:ਇਸਤਰੀ ਸੁਧਾਰ.pdf/169

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(ਸੇਠ) ਪਿਆਰੀ ਤੂੰ ਚੁੱਪ ਕਰ ਰਹੋ ਜੋ ਪੰਡਿਤ ਹੋਰੀ ਆਖਦੇ ਨੇ ਸੋਈ ਠੀਕ ਹੈ ਹੱਛਾ ਮਹਾਰਾਜ ਸਗਨ ਕਦ ਭੋਜੀਏ ਤੇ ਵਿਵਾਹ ਕਿਸ ਦਿਨ ਕੈਹ ਭੇਜੀਏ ॥ (ਪੰਡਿਤ) ਸਨ ਵਿਸਾਖੋਂ ੨ ਦੂਜੀ ਭੇਜ ਦਿਓ ਤੇ ਵਿਵਾਹ ਵਿਸਾਖੋਂ ੧੨ ਦਿਨ ਕਰਦਿਓ ॥ (ਸੇਠ) ਹੱਛਾ ਮਹਾਰਾਜ ਜੀ ਪਿਆਰੀ ਜੀ ਪੰਡਿਤ ਹੋਰਨੂੰ ਸੀਧਾ ਦਿਓ ਜੀਵਨ ਤੇ ਤੁਸੀਂ ਕਲ ਸਗਨ ਕਰ ਦਿਓ ਤੇ ਜਿਥੇ ਕਿਦਰੇ ਭਾਜੀ ਛਾਜੀ ਭੇਜਨੀ ਜੇ ਭੇਜ ਦੇਨਾ ਤੇ ਜੋ ਲੋੜ ਹੋਵੇ ਸੋ ਅੱਜ ਦੱਸ ਦੇਨਾ॥ ਪੰਡਿਤ ਹੋਰੀ ਚਲੇ ਗਏ ਤਾਂ ਫੇਰ ਸੇਠ ਹੋਰਾਂ ਰੁਕੋ ਨੂੰ ਤੇ ਸੋਹਬਾਵੰਤੀ ਨੂੰ ਅਪਨੇ ਕੋਲ ਬੁਲਾ ਕੇ ਸਭ ਹਾਲ ਸੁਪਨਿਆਂ ਦਾ ਸੁਨਿਆ ਤੇ ਸੁਨਾਇਆ ਨਾਲੇ ਏਹ ਭੀ ਕਹਿਓ ਨੇ ਕੇ ਸੁਪਨਿਆਂ ਤੋਂ ਮਾਲੂਮ ਹੁੰਦਾ ਹੈ ਕੇ ਮਦਨਗੋਪਾਲ ਹੋਰੀ ਤੇ ਰੁਕੋ ਗਰਿਸਤ ਆਸ਼ਰਮ ਬਿਨਾਂ ਵਿਘਨ ਤੇ ਨਹੀਂ ਨਿਭਾ ਸਕਨਗੇ ਅੱਗੇ ਈਸ਼ੁਰ ਦੀ ਮਰਜੀ ਪਰ ਮੈਂ ਤਾਂ ਏਹ ਕੈਂਹਨ ਹਾਂ ਜੇ ਰੁਕੋ ਮਨਜੂਰ ਕਰੋ ਤਾਂ ਕਿਧਰੇ ਹੋਰ ਜਗਾ ਬੰਦੋਬਸਤ ਕਰ ਦੇਈਏ ਪਿਆ ਜੀ ਤੁਹਾਡੀ ਕੀਹ ਸਲਾਹ ਹੈ । ਮਦਨਗੋਪਾਲ ਹੋਰੀ ਤਾਂ ਖਿੱਚ ਫੇਰ ਨਹੀਂ ਕਰਨਗੇ ਜਦ ਉਨ੍ਹਾਂ ਨੂੰ ਸਮਝਾ ਦਿਆਂਗੇ ਤੇ॥ (ਰੁਕੋ) ਸੇਠ ਜੀ ਹੁਣ ਜਰੂਰ ਹੋਵਣ ਦਿਓ ਜੋ ਮੇਰੇ ਭਾਗ ਅਜੇਹੇ ਹੋਵਨਗੇੜਾਂ ਭੀ ਮੈਂਕਛ ਖਾ ਮਰਾਂਗੀ । ਪਰ ਹੁਣ