ਪੰਨਾ:ਇਸਤਰੀ ਸੁਧਾਰ.pdf/162

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਮਹਾਰਾਜੇ ਦਾਸੀ ਚਲਨ ਤੋਂ ਨਾ ਨਹੀਂ ਕਰਦੀ ਪਰ ਮੇਰੇ ਸੁਆਮੀ ਮਹਾਰਾਜ ਆਵਨ ਆਗਿਆ ਦੇਵਨ ਤਾਂ ਜਾਵਾਂਗੀ ॥ (ਰਾਜਾ) ਬੀਬੀ ਓਹ ਆਪ ਕਿਥੇ ਹੈਨ, ਪਤਾ ਦਿਓ ਤਾਂ ਵਜੀਰ ਹੋਰੀ ਜਾਕੇ ਬੁਲਾ ਲਿਆਵਨ ॥ (ਪਤਿਬਰਤਾ) ਮਹਾਰਾਜ ਅਸਲ ਜਗਹ ਤਾਂ ਉਨਾਂ ਦੀ ਸਰਕਾਰੀ ਚੰਗੀਖਾਨਾ ਹੈ ਪਰ ਐਸ ਵੇਲੇ ਦਰਿਆ ਦੇ ਕੰਡੇ ਤੇ ਦਿਸ਼ਾ ਵਾਸਤੇ ਗਏ ਹੋਏ ਨੇ, ਵਜੀਰ ਹੋਰਾਂ ਨੂੰ ਹੁਕਮ ਦਿਓ ਕੇ ਚੜਹ ਦੇ ਦਰਵਾਜੇ ਵਿਚ ਜਾਕੇ ਖੜੇ ਹੋਵਨ ਜਿਸ ਵੇਲੇ ਮੇਰੇ ਸੁਆਮੀ ਹੋਰੀ ਆਪ ਪੁੱਛਨ ਤਾਂ ਫੇਰ ਜੋ ਮਰਜੀ ਹੋਵੇ ਜੁਵਾਬ ਦੇਨਾ ॥ (ਮਹਾਰਾਜ) ਅੱਛਾ ਵਜੀਰ ਜੀ ਆਓ ਮੈਂ ਭੀ ਚਲਨਾ ਹਾਂ ਫੇਰ ਇਕੱਠੇ ਆਵਾਂਗੇ ਜਿਸ ਵੇਲੇ ਦੋਵੇਂ ਓਥੇ ਜਾ ਖਲੋਤੇ ਤਾਂ ਫੇਰ ਥੋੜੇ ਚਿਰ ਵਿਚ ਹੀਉਸਦੇ ਸੁਆਮੀ ਹੋਰੀ ਆ ਗਏ,ਤੇ ਦੇਖਦਿਆਂ ਹੀ ਮਹਾਰਾਜ ਤੇ ਵਜੀਰ ਨੂੰ ਜਥਾਜੋਗੜ ਪਰਨਾਮ ਕੀਤਾ ਤੇ ਪੁਛਿਓ ਨੇ ਮਹਾਰਾਜ ਆਪ ਘਰ ਤੇ ਹੋਈ ਆਏ ਹੋ ਪਰ ਮੈਂ ਦਿਸ਼ਾ ਕਰਨੇ ਗਿਆ ਹੋਇਆ ਸਾਂ, ਏਸ ਵਾਸਤੇ ਥੋੜੀ ਦੇਰ ਹੋ ਗਈ ਹੈ। ਆਓ ਚਲੋ ਤਾਂ ਮੈਂ ਪਹਿਲਾਂ ਕੰਮ ਕਰ ਆਵਾਂ । (ਵਜੀ ਮਹਾਰਾਜ ਕੋਈ ਚੀਜ ਦੀ ਲੋੜ ਹੋਵੇ ਤਾਂ ਏਥੋਂ ਹੀ ਲੈ ਚਲੀਏ ॥ ਸੁਆਮੀ ਤਿਬਰਤਾ) ਹਾਂ ਵਜੀਰ ਸਾਹਿਬ ਇਕ