ਪੰਨਾ:ਇਸਤਰੀ ਸੁਧਾਰ.pdf/158

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੫2 ) ਨੇ ਆਖਿਆ ਕੇ ਮੇਰੇ ਘਰ ਨਾਲੋਂ ਕਿਸਦੇ ਘਰ ਪਤਿਬਰਤਾ ਹੋਵਣjਆਂ ਮੇਰੀਆਂ ੩ ਇਸਤਰੀਆਂ ਨੇ ਹੁਣੇ ਜਾਕੇ ਆਖ ਕੇ ਸਨਾਨ ਕਰੋ ਏਹ ਕੋਈ ਮੁਸ਼ਕਲ ਗਲ ਨਹੀਂ ਜੋਤਸ਼ੀ ਨੇ ਆਖਿਆ, ਮਹਾਰਾਜ ਜਿਸ :ਭਰਤਾ ਦੀਆਂ ੩ ਇਸਤਰੀਆਂ ਹੋਵਣ ਓਥੇ ਪਤਿਬਤਾ ਕਦਹੋਈਆਂ ਮਹਾਰਾਜ ਪਤਿਬਰਤਾ ਇਕੋ ਇਸਤਰੀ ਹੁੰਦੀ ਹੈ ਜੋ ਤੁਸੀਂ ਢੂੰਢੇ ਤੇ ਫੇਰ ਕਰਨਾ । | ਰਾਜਾ ਬੜਾ ਗੁੱਸੇ ਹੋਇਆ ਤੇ ਹੁਕਮ ਦਿੱਤੋ ਸੁ ਕੇ ਏਸ ਜੋਤਸ਼ੀ ਨੂੰ ਕੈਦ ਕਰ ਦਿਓ ਝਟ ਕੈਦ ਕਰ ਦਿੱਤੇ ਨੇ ਰਾਜੇ ਦਾ ਵਜੀਰ, ਬੜਾ ਸਿਆਨਾ ਸੀ । ਜਦ ਗੁੱਸਾ ਘੱਟ ਹੋਇਆ. ਡਿਠੋ ਸੁ ਤਦ ਫੇਰ ਹੱਥਜੋੜ ਕੇ ਪਰਾਰਥਨਾ , ਕੀਤੇ ਸ ਤੇ ਆਖਿਓ ਸੁ ਮਹਾਰਾਜ ਇਕ ਅੱਗੇ ਹੀ ਬੜਾ ਕਾਲ ਪਿਆ ਹੋਇਆ ਹੈ ਤੇ ਹੁਣ ਤੁਸੀਂ ਇਕ ਬੜੇ ਧਰਮਾਤਮਾ ਜੋਤਸ਼ੀ ਨੂੰ ਕੈਦ ਕਰ ਦਿੱਤਾ ਹੈ ਖਬਰੇ ਹੁਣ ਕੀਹ ਹੋਵ ॥ | ਰਾਜਾ ਨੇ ਕਹਿਆ ਤੇ ਵਜੀਰ ਓਹ ਜੋਤ ਕੈਹਨ ਲਗਾ ਕੇ, ਜਿਸ ਦੀਆਂ ਤਯ ਇਸਤਰੀਆਂ ਹੁੰਦੀਆਂ ਨੇ ਓਹ ਪਤਿਤਾ ਨਹੀਂ ਹੁੰਦੀਆਂ ਮੇਰੇ ਘਰ ਜੇ ਪਤਿਬਰਤਾ ਨਾ ਹੋਵਨ ਤਾਂ ਸਿਰ ਨਾ ਲਾਹ ਛੱਡਾਂ ਨੇ ।ਵਜੀਰ ਨੇ ਕਹਿਆ ਮਹਾਰਾਜ ਪਤਿਬਰਤਾ ਇਸਤਰੀ ਜਿਸ ਦੇਸ ਦੇ ਰਾਜਾ ਦੇ ਘਰ ਹੁੰਦੀ ਹੈ ਉਸਦੇ ਰਾਜ ਵਿਚ ਕਦੀ ਕਿਸੇ ਚੀਜ ਦੀ ਕਮੀ ਨਹੀਂ ਹੁੰਦੀ ਰਾਜਾ ਨੇ ਆਖਿਆ ਕੇ ਜੇ ਮੇਰੇ ਤੇਰੇ