ਪੰਨਾ:ਇਸਤਰੀ ਸੁਧਾਰ.pdf/155

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੫੪) ਆਗਿਆ ਅਨੁਸਾਰ ਸੰਜੋਗ ਤੋਂ ਨਾ ਕਰ ਸਕਦਾ ਹੈ ਇਸੇ ਵਾਸਤੇ ਇਸਤਰੀ ਭਾਵ ਤੀਸਰੀ ਲਾਂ ਤੋਂ ਪਿਛੋਂ ਹੀ ਹੁੰਦਾ ਹੈ ਪਹਿਲਾਂ ਇਸਥੋਂ ਲੜਕੀ ਸੱਜੇ ਅੰਗ ਲੜਕੇ ਦੇ ਰੇਂਹਦੀ ਹੈ ਜਦ ਤੀਸਰੀ ਲਾਂ ਹੋ ਜਾਂਦੀ ਹੈ ਤੇ ਆਪਸ ਵਿਚ ਬਚਨ ਕਰ ਲੈਂਦੇ ਨੇ ਤਾਂ ਫੇਰ ਲੜਕੀ ਨੂੰ ਖੱਬੇ ਅੰਗ ਬਣਾਇਆ ਜਾਂਦਾ ਹੈ ॥ (ਰੁਕੋ) ਬੇਬੇ ਜੀ ਖੱਬੇ ਅੰਗ ਦਾ ਕੀਹ ਪਰੋਜਨ ਹੈ ॥ ਤੇ ਬਚਨ ਕੇਹੜੇ ਹੁੰਦੇ ਨੇ ॥ (ਸੰਠਨੀ ਰੁਕੋ ਛਿਜਾ ਤਖਤ ਤੇ ਦਾਨ ਪੁੰਨ ਸਮੇ ਇਸ ਤੇਰੀ ਚਿੰਨ ਖੱਬੇ ਅੰਗ ਬੈਠਨਾ ਹੀ ਹੁਕਮ ਸ਼ਾਸਤਰ ਦਾ ਹੈ ਤੇ ਇਸਤਰੀ ਪੁਰਸ਼ ਦਾ ਹੈ ਭੀ ਖੱਬਾ , ਅੰਗ ਕਿਉਂ ਜੋ ਇਸਤਰੀ ਅਰਧ ਸ਼ਰੀਰਨੀ ਹੁੰਦੀ ਹੈ ਤੇ ਬਚਨ ਸੰਜੋਗ ਸਮੇਂ ਤੋਂ ਨੂੰ ਸੁਨਾਏ ਜਾਣਨਗੇ !! • (ਰੁਕੋ) ਬੇਬੇ ਜੀ ਅੱਧਾ ਅੰਗ ਤੇ ਅਰਧ ਸ਼ਰੀਰਨੀ ਮੈਂ ਨਹੀਂ ਸਮਝੀ ॥ (ਸੇਡਨੀ) ਹੱਸਕੇ ਤੇ ਅੱਖੀਆਂ ਵਿੰਗੀਆਂ ਜੇਹੀਆਂ ਕਰਕੇ ਰੁਕੋ ਤੂੰ ਤਾਂ ਸੱਭ ਗੱਲਾਂ ਪੂਰੀਆਂ ਪਰੀਆਂ ਪੂਛਨੀ ਹੈ ਹੁਣ ਮੈਂ ਤੇਨੂੰ ਕੀਹ ਕੀਹ ਦੱਸਾਂ ਬੀਬੀ ਜਦ ਤੂੰ ਗਰਿਸਤ ਵਿਚ ਪੈਰ ਰਖਾਂਗੀ ਤੋਂਨੂੰ ਆਪੇ ਹੀ ਸਭ ਕੁਛ ਭੇਨਾਂ ਹੈਲੜੀ ਨਾਂਲਾ ਤੇ ਇਕੋ ਤੀਆਂ ਦੱਸ ਦੇਨ ਗੀਆਂ ॥ ਚ ਬੇ ਜੀ ਬਿਨ ਦਾ ਜੋ ਨਾਰੀ ਕਛ ਵਰਨਨੇ