ਪੰਨਾ:ਇਸਤਰੀ ਸੁਧਾਰ.pdf/144

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੪੩ ) ਤੁਸੀ ਏਥੇ ਹੀ ਰੇਹਨ ਦਿਉ ਤੇ ਤੁਸੀਂ ਭੀ ਹਟੀਤੇਕਮ ਕੀਤਾ ਕਰੋ । ਜੇਕਰ ਮੰਨ ਲੈਨ ਤਾਂ ਵਾਹ ਭੁਲਾ ਨਹੀਂ ਤਾਂ ਫੇਰ ਮੈਂ ਸਚ ਸਚ ਕੈਹ ਦਿਆਂ ਗੀ ਕੇ ਮੈਂ ਕਿਧਰੇ ਨਹੀਂ ਜਾਂਦੀ । ਜਦ ਸਵੇਰ ਹੋਈ ਤਾਂ ਫੇਰ ਮੈਂ ਉਠਕੇ ਬੈਠਕ ਵਲ ਗਈ । ਅਗੇ ਲਾਲੇ ਹੋਰੀ ਬੈਠੇ ਹੋਏ ਸਨ ਮੈਨੂੰ ਦੇਖਕੇ ਅਪ ਖਨ ਲਗੇ ਰੁਕੋ ਧੀਏ ਜਾਗੀ ॥ ਬਿਹਾਰੀ ਭੀ ਉਠਿਆ ਹੈ ਕੇ ਨਹੀਂ ਅਜੇ ॥ (ਮੈਂ) ਬਿਹਾਰੀ ਤਾਂ ਅਜੇ ਸੁਤਾ ਹੋਇਆਏ ਮੈਂ ਤੇ ਕਿਸੇ ਵੇਲੇ ਦੀ ਜਾਗੀ ਹੋਈ ਹਾਂ ॥ (ਲਾਲਾ) ਧੀਏ ਹਨ ਤੇਰੀ ਕਦੋਂ ਚਲਨ ਦੀ ਸਲਾਹ ਏ ॥ ਤੇ ਤੇਰੀ ਮਾਂ ਦੀ ਕੋਈ ਰਖੀ ਰਖਾਈ ਹੋਵੇ ਤਾਂ ਲਿਆ ਖਾਂ ਜੋ ਕਿਦਰੋ ਉਸੇ ਨਾਲ ਪੈਰ ਲਗ ਜਾਵਨ ਤਾਂ ਫੇਰ ਦੋ ਚਾਰ ਸੌ ਰੁਪਯੇ ਬਨਜਾਰਨ ਤੇ ਸਭੀ ਮਨੋਰਥ ਪਰੋ ਹੋਜਾਵਨ ॥ (ਮੈਂ) ਲਾਲਾ ਜੀ ਮਾਤਾ ਹੋਰਾਂ ਨੂੰ ਕਦੀ ਕਿਸੇ ਚੀਜ ਜਾਂ ਕਪੜੇ ਦੀ ਅਪਨੇ ਯਾਂ ਮੇਰੇ ਵਾਸਤੇ ਲੋੜ ਪੈਂਦੀ ਸੀ ਤਾਂ ਝਟ ਸੇਠ ਹੋਰੀ ਲੈ ਭੇਜਦੇ ਸਨ ਫੇਰ ਮਾਤਾ ਹੋਰਾਂ ਨੇ ਪੈਸੇ ਬੋਲੇ ਕਾਹਦੇ ਵਾਸਤੇ ਮੰਗਨੇ ਸਨ ਸਗੋਂ ਸੇਠ ਹੋਰੀ ਤੇ ਸੋਠਨੀ ਚੋਰੀ ਰੋਜ਼ ਮੇਥੋਂ ਤੇ ਓਨਾਂ ਕੋਲੋਂ ਪੁਛਦੇ ਰੈਹੰਦੇ ਉਦੇ ਸਨ ਕਛ ਰੁਪੈ ਪੈਸੇ ਅਪਨੇ ਕੋਲ ਰੱਖ ਛਡਿਆ ਕਰੋ ਦੀ ਲੋੜ ਹੋਵੇ ਤਾਂ ਖਰਚ ਵਰਚ ਲਿਆ ਕਰੋ ਕਈ ਦੇਰੀ ਸੋਠਨੀ ਹੋਰੀ ਦਸ ਦਸ ਪੰਦਰਹ ਪੰਦਰਹ ਰੁਪੈ ਮਾਈ