ਪੰਨਾ:ਇਸਤਰੀ ਸੁਧਾਰ.pdf/143

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੪੨) ਝਨ ਜੋਗ ਨਹੀਂ ਜਾਨਾ ਤਾਂ ਬੇਸ਼ੱਕ ਇਸਨੇ ਦੂਸਰੇ ਘਰ ਹੋਵੇ ਹੀਗਾ ਪਰ ਮਦਨਗੋਪਾਲ ਹੀ ਠੀਕ ਹੈ॥ (ਸੇਠ) ਹੱਛਾ ਪਿਆਰੀਜੀ ਜਿਥੋਂ ਤਾਕਨ ਹੋ ਸਕੇਗਾ ਓਥੋਂ ਤਾਕਨ ਤੇ ਰੁਕੋ ਨੂੰ ਜਾਨ ਨਹੀਂ ਦੇਂਦੇ। ਪਰ ਲਾਲਾ ਹੋਰੀ ਆਦਮੀ ਕਿਸੇ ਤਰਾਂ ਦੇ ਨੇ ਮੇਰੀ ਤੇ ਨਹੀਂ ਮੰਨਨਲਗੇ ਤੂੰ ਰੁਕੋ ਕੁਛ ਸਮਝਾਈਂ ਨੇ ਭਲਾ ਜੇ ਸਮਝ ਜਾਵਨ ਨਹੀਂ ਤਾਂ ਫੇਰ ਹੋਰ ਕੁਛ ਬੰਦੋਬਸਤ ਕਰਾਂਗੇ॥ ਜਦ ਮੈਂ ਰੋਟੀ ਟੁੱਕਰ ਖਾਕੇਤੇ ਲਾਲੇ ਹੋਰਾਂ ਵਲ ਗਈ ਤਾਂ ਓਹ ਸੌਗੇ ਹੋਏ ਸਨ ਏਸ ਵਾਸਤੇ ਮੈਂ ਫੇਰ ਮੁੜ ਆਈ ਤੇ ਏਸ ਮੁੰਡੇ ਨੂੰ ਸਵਾ ਕੇ ਤੇ ਮੈਂ ਈਸ਼ਰ ਪਰਾਰਥਨਾ ਕਰਨ ਲਗੀ । ਮੇਰੇ ਦਿਲ ਵਿਚ ਮਾਤਾ ਜੀ ਦੀ ਦੇਹਾਂਤ ਦਾ ਕੋਈ ਖਿਆਲ ਭੀ ਨਾਂ ਆਇਆ । ਪਰ ਏਹਨਾਂ ਗਲਾ ਨੇ ਮੋਰ ਦਿਲ ਵਿਚ ਐਜਹੀ ਚਿੰਤਾ ਉਤਪਨ ਕੀਤੀ ਕੇਮੈਂ ਸਾਰੀ ਰਾਤ ਨਾਂ ਸੌਂ ਸਕੀ। ਕਦੀ ਤਾਂ ਮੈਂ ਏਹ ਖਿਆਲ ਕਰਦੀ ਸੀ ਕੇ ਜੇਕਰ ਪਿਤਾ ਜੀ ਨੇ ਨਾਂ ਮੰਨਿਆਂ ਤੇ ਸੇਠ ਹੋਰਾਂ ਮੈਨੂੰ ਉਨ੍ਹਾਂ ਦੇ ਹਵਾਲੇ ਕਰ ਭੀ ਦਿਤਾ ਤਾਂ ਫੇਰ ਖਬਰੇ ਮੈਨੂੰ ਕਿਸੇ ਵਿਵਹਨ ॥ ਕਦੀ ਮੈਂਨੂੰ ਏਹ ਖਿਆਲ ਆਂਵਦਾ ਸੀ ਕੇ ਜੇ ਸਨ ਹੋਰਾਂ ਮੈਨੂੰ ਜੋਰ ਨਾਲ ਰਖਭੀ ਲੀਤਾ ਤਾਂ ਪਿਤਾ ਹੋਰੀ ਮੈਨੂੰ ਤੇ ਸੇਠ' ਹੋਰਾਂ ਨੂੰ ਕਿਧਰੇ ਬਦਨਾਮ ਨਾ ਕਰਨ ਪਏ ਏਹ ਸਭ ਸੋਚ ਸਾਚ ਕੇ ਤੇ ਮੈਂ ਅਪਨੇ ਦਿਲ ਵਿਚ ਏਹ ਗਲ ਜਾਨ ਲੀਤੀ ਕੇ ਸਵੇਰੇ ਮੈਂ ਆਪ ਲਾਲੇ ਹੋਰਾਂ ਨੂੰ ਆਖਾਂ