ਪੰਨਾ:ਇਸਤਰੀ ਸੁਧਾਰ.pdf/139

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੩੮) ਛਡਿਆ ਫੇਰ ਇਸ ਤਰਾਂ ਕੈਹਨ ਲਗੇ, ਹੁਣ ਮੱਲਾ ਰੁਕੋ ਮਾਂ ਤੇਰੀ ਗਈ ਮੰਰ, ਉਸਦਾ ਨਾ ਹੋਇਆ ਕੋਈ ਘਰ, ਹੁਣ ਤੂੰ ਪਰਸੋਂ ਮੇਰੇ ਨਾਲ ਚਲੀ ਤੈਂਨੂੰ ਨਾਨਕੇ ਛਡ ਕੇ ਤੇ ਮੈਂ ਫੇਰ ਕਿਧਰੇ ਨਿਕਲਾਂਗਾ ॥ (ਮੈਂ) ਚੰਗਾ ਜੀ ਹੁਣ ਤੁਸੀਂ ਸ਼ਾਂਤੀ ਕਰੋ ! ਭਲਕੇ ੫ਰਸੋਂ ਜਿਹਾ ਚੰਗਾ ਹੋਵੇਗਾ ਕਿਹਾ ਕਰਨਾ ॥ (ਸੇਠ) ਲਾਲਾ ਜੀ ਏਹ ਲੋ ਜਲ ਮੂੰਹ ਹੱਥ ਧੋਵੋ ਤੇ ਹੱਕਾ ਪਾਨੀ ਦੇ ਹੁੰਦੇ ਹੋ ਤਾਂ ਪੀਵੋ ॥ (ਲਾਲਾ) ਸੰਭਾਲ ਲਵਾਂਗੇ ਹੁੱਕਾ ਪਾਨੀ ਕਿਧਰੇ ਨੱਸ ਜਾਨਾ ਹੈ॥ (ਸੇਠ ਮਹਾਰਾਜ ਬਹੁਤਾ ਰੋਨਾ ਅੱਛਾ ਨਹੀਂ ਕਿਉਂ ਜੋ ਪਰਾਨੀ ਨਰਕ ਵਿਚ ਜਾਂਦਾ ਹੈ ॥ . ਲਾਲਾ) ਵੇਖਾਂ ਤੂੰ ਸਾਡੇ ਨਾਲੋਂ ਸਿਆਨਾਂ ਜੰਮ ਪਿਆ ਹੈਂ । ਸਾਡੀ ਦਾਹੜੀ ਐਵੇਂ ਹੀ ਚਿੱਟੀ ਹੋ ਗਈ ਹੈ, ਯਾਰ ਤੁਹਾਡੇ ਸ਼ੈਹਿਰ ਦਾ ਰਵਾਜ ਬੜਾ ਔਤਰਾ ਹੈ । ਏਥੇ ਕਿਸੇ ਨੇ ਮਰਕੇ ਤੇ ਕੀਹ ਲੈਨਾਏ, ਹੁਣ ਏਹੀ ਰੁਕੋ ਦੀ ਮਾਂ ਜੇ ਅਪਨੇ ਘਰ ਯਾਂ ਪੇਕੇ ਮਰਦੀ ਤਾਂ ਦੇਖਦੋਂਨਾ ਫੇਰ ਐਸ ਵੇਲੇ ਤਾਕਨ ਤਾਂ ਅਜੇ ਕਹੀਆ ਕਹੀਆ ਹੀ ਪਿਆ ਹੁੰਦਾ । ਤੇ ੧੭ ਦਿਨ ਓਹ ਸਿਆਪਾ ਹੁੰਦਾ ਕੇ ਕੀਹ ਕੇਹਨਦੀ ਗਲ ਹੈ ॥ (ਸੇਠ ਸੁਆਮਿਨ ਤੁਸੀਂ ਲਾਲਾ ਹੋਰਾਂ ਨੂੰ ਐਸ ਵਲੋਂ ਕੁਛ ਨਾ ਆਖੋ, ਕਿਉਂ ਜੋ ਉਨ੍ਹਾਂ ਦਾ ਦਿਲ ਹੀ ਜਾਂਦਾ ,