ਪੰਨਾ:ਇਸਤਰੀ ਸੁਧਾਰ.pdf/124

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੨੩) ਘੁਰੜ ਕਿਉਂ ਕਰਨ ਲਗ ਪਈ ਜੇ, ਮਾਈਜੀ ਮਾਈ ਜੀ ਹੈ ਮਾਈਜੀ ਮਾਈ ਜੀ ਤਾਂ ਭਾਵੇਂ ਚੱਲੇ ॥ ਸੇਠ) ਪਿਆਰੀ ਜੀ ਝੱਟ ਲੇਪਣ ਦੇ ਦਿਓ ਤੇ ਸਭ ਸਮੱਗਰੀ ਤਿਆਰ ਕਰੋ i (ਮੈਂ) ਸੇਠ ਜੀ ਕਿਉਂ ਹੁਣ ਬੱਸ ਮਾਤਾ ਜੀ ਗਏ॥ (ਸੇਠ) ਰੁਕੋ ਹੁਣ ਤੁਸੀਂ ਸੁੱਚੇ ਰੇਸ਼ਮੀ ਕਪੜੇ ਕਰ ਲੈ ਤੇ ਇਨਾਂ ਦੇ ਪਾਸ ਬੈਠ ਜਾਓ ਤੇ ਜੋ ਜੋ ਲੌਕਿਕ ਵਿਵਹਾਰ ਅੱਛਾ ਹੈ ਉਸਨੂੰ ਭੁਗਤੋ ਤੇ ਭੁਗਤਾਓ। ਪਰ ਦੇਖਨਾ ਰੋਨਾਂ ਨਹੀਂ, ਕੁਛ ਪੜਹੋ। ਯਾ ਦੇਖੋ ਤੇ ਵਿਚਾਰੋ ਕੇ ਕਿਸ ਤਰਾਂ ਜੀਵ ਚਲਦਾ ਹੈ ॥ ਏਹ ਸੁਨਕੇ ਮੈਂ ਤੇ ਮੋਠਨੀ ਹੋਰੀ ਅਪਨੇ ਕਪੜੇ ਬਦਲ ਜੋ ਜੋ ਚੀਜ ਪਾਸ ਰਖਨੀ ਸੀ ਲਿਆ ਕੇ ਪੋਚਾ ਫੇਰ ਮਾਤਾ ਜੀ ਨੂੰ ਡੂੰਮ ਆਸਨ ਕਰਾ ਪਾਸ ਬੈਠ ਗਏ, ਤੇ ਸੇਠ ਹੋਰੀ ਪਾਸ ਤਾ ਪਾਠ ਕਰਨ ਲਗ ਪਏ, ਰਾਤ ਦੇ ਦਸ ਬਜੇ ਦੇ ਵੇਲੇ ਮਾਤਾ ਜੀ ਨੇ ਪ੍ਰਨ ਦੇ ਦਿੱਤੇ । | ਕਈ ਜਨਾਨੀਆਂ ਤੇ ਮਰਦ ਉਸ ਵੇਲੇ ਆਇ ਕੱਠੇ ਹੋਏ।ਤੇ ਯਥਾਜੋਗ ਕਿਰਿਆ ਕਰਨ ਕਰਾਵਨ ਲਗੇ ਸਵੇਰ ਹੋਣ ਤਕ ਸਭ ਕੁਛ ਤਿਆਰ ਹੋਗਿਆ । ਦਸ ਬਜੇ ਦਿਨ ਦੇ ਦੇਹ ਨੂੰ ਸਮਸ਼ਾਨ ਭੂਮੀ ਵਿਚ ਲੈ ਗਏ ਮਰਦ ਤੇ ਜੇਨਾਨੀਆਂ ਬਹੁਤ ਨਾਲ ਗਏ। ਜਦ ਸ਼ਮਸਾਨ ਭੂਮੀ ਵਿਚ ਬੈਠੇ ਤੇ ਸਸਕਾਰ ਕਰਣ ਦੀ ਠੇ ਤੂ