ਪੰਨਾ:ਇਸਤਰੀ ਸੁਧਾਰ.pdf/118

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੧੭) ਅਪਨੀ ਦਾਸੀ ਕਰਕੇ ਮੰਗ ਲਵੋ ਤੁਹਾਡੇ ਬਾਲ ਬੱਚੇ ਖੇਡਾਂ ਰੋਹਾਂ ਕਰਾਂਗੀ ॥ (ਸੋਨੀ) ਮਾਈ ਜੀ ਈਸ਼ਰ ਦਾ ਨਾਮ ਲੈ । ਕੀਹ ਗਲਾਂ ਕਰਨ ਲਗ ਪਏ ਹੋ ! ਮੈਂ ਪਾਪਨ ਅਪਰਾਧਨ ਕਿਸ ਗਿਨਤੀ ਵਿਚ ਹਾਂ ਤੁਸੀਂ ਪਰਮਾਤਮਾ ਦੀ ਇਛਿਆਂ ਅਨੁਸਾਰ ਸਭ ਕੁਛ ਹੋਨੇ ਦਿਓ । ਹੁਣ ਏਹ ਗਲ ਘੜੀ ਮੁੜੀ ਨਾ ਪਏ ਆਖੋ । ਮੇਰੇ ਦਿਲ ਵਿਚ ਅਭਮਾਨ ਉਤਪੰਨ ਕਰਨਗੀਆਂ ਤੇ ਮੈਨੂੰ ਅਪਨੇ ਜੋਗੀ ਭੀ ਨਾ ਰੈਹਨ ਦੇਵਨਗੀਆਂ । ਤੁਸੀਂ ਸਰਬਗੜ ਈਸ਼ੁਰ ਦੇ ਗੁਨ ਗਾਵੋ, ਤੇ ਉਸ ਨੂੰ ਸਭ ਕੁਛ ਕਰਨ ਵਾਲਾ ਸਮਝੇ ॥ (ਮੈਂ) ਮਾਤਾ ਜੀ ਜੋ ਕੁਛ ਸੇਠਨੀ ਜੀਨੇ ਆਖਿਆ ਹੈ ਸੱਚ ਹੈ।ਤੁਸੀਂ ਸਰਬ ਸ਼ਕਤੀਮਾਨ ਈਸ਼ਰ ਦਾ ਧਿਆਨ ਧਰੋ ਤੇ ਗਾਯਤੀ ਮੰਤਰ ਦੀ ਰਟਨਾ ਰਟੋ। ਹੋਰ ਹੁਣ ਕੋਈ ਵਿਸਵਾਸ ਨਾ ਕਰੋ ਦੇਖੋ ਈਬਰ ਕੀਹ ਕਰਦਾ ਹੈ । ਐਹ ਲੌ ਸੇਠ ਹੋਰੀ ਵੀ ਆ ਗਏ ਜੇ, ਤੁਹਾਡੇ ਵਾਸਤੇ ਦੁਵਾਈ ਲੈ ਆਏ ਨੇ ਸੇਠ ਜੀ ਤੁਹਾਨੂੰ ਭੀ ਅੱਜ ਬਹੁਤ ਬੇਅਰਮਾਨੀ ਹੋਈ ਹੈ ਪਰ ਖੈਰ ਅਪਨੀ ਮਾਂ ਹੀ ਜੇ ਨਾ। ਜਿਤਨੀ ਟੈਹਲ ਕਰੋਗੇ ਅਪਨੀ ਹੀ ਵਡਿਆਈ ਜੇ । (ਸੇਠ) ਮਾਈ ਜੀ ਲੌ ਅਰਕ ਪੀਓ । ਸਚੀ ਹੱਟੀ ਤੋਂ · ਲਿਆਇਆਂ ਹਾਂ ॥ (ਮਾਂ) ਅੱਖੀਆਂ ਹੱਛੀ ਤਰ੍ਹਾਂ ਖੋਲ ਕੇ ਤੇ ਸੇਠ ਹੋਰਾਂ ਦਾ