ਪੰਨਾ:ਇਸਤਰੀ ਸੁਧਾਰ.pdf/113

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੧੨} ਜੀਵ ਨਾਲ ਪਤੀ ਹੋ ਜਾਂਦੀ ਹੈ ਤਾਂ ਵਿਛੜਨ ਦਾ ਹੇਰਵਾ ਤਾਂ ਜਰੂਰ ਹੀ ਲਗਦਾ ਹੈ ਨਾਂ ਨਹੀਂ ਤਾਂ ਫੇਰ ਲੋਕ' ਵਿਛੋੜੇ ਨੂੰ ਕਿਉਂ ਰੋਂਵਦੇ ਨੇ ॥ (ਸੋਨੀ) ਰੁਕੋ ਏਹ ਤਾਂ ਸਾਰਾ ਸੰਸਾਰ ਜਾਨਦਾ ਹੈ ਕੇ ਜੋ ਆਦਮੀ ਅਥਵਾ ਇਸਤਰੀ ਮਰਜਾਂਦੀ ਹੈ ਫੇਰ ਉਸ ਨੂੰ ਰੋ ਰੋ ਕੇ ਯਾਦ ਕਰਨ ਨਾਲ ਓਹ ਕਦੀ ਵੀ ਨਹੀਂ ਆਂਵਦੀ ਤੇ ਨਾ ਹੀ ਓਹ ਦੇਖਦੀ ਹੈ ਕੇ ਮੈਨੂੰ ਪਿਛਲੇ ਬੜੇ ਦੁਖੀ ਹੋ ਹੋ ਰੋਂਦੇ ਨੇ । ਖਾਲੀ ਲੌਕ ਵਿਵਹਾਰ ਪੂਰਾ ਕਰਣ ਨੂੰ ਰੋਨੇ ਤੇ ਝਾਟੇ ਖੋਹਣੇ ਬਣੇ ਹੋਏ ਨੇ। ਜੋ ਬੁੱਧੀਨ ਜੀਵ ਹੈਨ ਹੁਣ ਓਹ ਤਾਂ ਕਦੀ ਭੀ ਇਸ ਗਲ ਦੀ ਚਿੰਤਾ ਨਹੀਂ ਕਰਦੇ । ਏਹ ਤਾਂ ਦੇਖਿਆ ਹੈ ਕੇ ਨਾ ਕੇ ਜਿਸ ਜੁਆਨ ਇਸਤਰੀ ਦਾ ਪਹਲਾ ਬੱਚਾ ਵਰਹੇ ਯਾ ਦਾ ਹੋਕੇ ਮਰਜਾਂਦਾ ਹੈ ਉਸ ਨੂੰ ਰੋਟ ਭੀ ਨਹੀਂ ਆਂਵਦਾ ਤੇ ਨਾ ਹੀ ਉਸ ਨੂੰ ਚਵਨ ਦੇਦੀਆਂ ਨੇ । ਤੇ ਜਦ ਓਹ ਵਡੀ ਹੁੰਦੀ ਹੈ ਤੇ ਉਸਦਾ ਕੋਈ ਪੂਤ ਯਾ ਪੋਤਾ ਮਰਦਾ ਹੈ ਤਾਂ ਫੇਰ ਕਈ ਮਹੀਨੇ ਰੋਨਾ ਹੀ ਪਿਆ ਰਹਿੰਦਾ ਹੈ । ਇਸ ਤਰਾਂ ਜੁਆਨ ਪਿਓ ਮਾਂ ਨੂੰ ਪਤਰ ਧੀਆਂ ਰੋਂਦੇ ਨੇ ਤੇ ਬਢੇ ਨੂੰ ਹਸ ਹਸ ਕੇ ਸਾਵ ਫੁਕ ਆਉਂਦੇ ਨੇ ਜੇ ਏਹ ਪਰੀਤੀ ਇਕੋ ਜਹੀ ਹੁੰਦੀ ਤਾਂ ਸਭ ਵੇਲੇ ਇਕੋ ਜਹੇ ਰੋਹਿੰਦੇ ॥ ਲੋਕ ਲੌਕਿਕ ਵਿਵਹਾਰ ਕਰਕੇ ਝੁਠਦੀਆਂ ਪੰਡਾਂ ਅਪਨੇ ਉੱਪਰ ਚੁਕ ਲੈਂਦੇ ਤੇ ਕਰਨੀ ਪਰਵਾਨ ਨ ਕਰਕੇ ਦੁਖ ਦੇ ਰੇਂਹਦੇ ਨੇ। ਬੁੱਧੀ