ਪੰਨਾ:ਇਸਤਰੀ ਸੁਧਾਰ.pdf/108

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੦੭) ਜੀ ਸੁਨਾਓ ਹੁਣ ਕੀਹ ਹਾਲ ਹੈ ਤੁਸੀਂ ਹਛੀ ਤਰਾਂ ਅਪਨਾ ਹਾਲ ਹੋਵਾਲ ਦਸੋ ਤਾਂ ਫੇਰ ਓਸੇ ਤਰਾਂ ਦਾ ਇਲਾਜ ਕਰਾਈਏ॥ (ਮਾਤਾ) ਧੀਏ ਪਰਮੇਸ਼ਰ ਤੈਨੂੰ ਭਾਗ ਲਾਵੇ ਸਦਾ ਸੁਹਾਗੋਨ ਰਖੇ ਸਤ ਪੂਰੀ ਕਰੋ ਮੈਂ ਕੋਈ ਅਪਨਾ ਹਾਲ ਦਸਨ ਵਿਚ ਸ਼ਰਮ ਤੇ ਨਹੀਂ ਕੀਤੀ ਮੇਰੀ ਦੇਹੀ ਹੁਣ ਪੁਰਾਣੇ ਚਰਖ ਵਾਟ ਹੋ ਗਈਏ ਹੁਣ ਏਹ ਕਿਸੇ ਕਮ ਜੋਗੀ ਨਹੀਂ ਸੋ ਹੁਣ ਇਹੋ ਪਇਆ ਸੁਝਦਾ ਹੈ ਕੇ ਹੋਰ ਇਕ ਦੋ ਦਿਨਾਂ ਵੇਖੋ ਜਮਦਤ ਲੈਜਾਵਣਗੇ ਤੇ ਕਿਸੇ ਭੇੜੀ ਜਨ ਵਿਚ ਜਾ - ਜਨਮ ਲਵਾਂਗੀ ।ਧੀਏ ਮੈਂ ਤਾਂ ਏਹ ਹੀ ਹੱਥ ਜੋੜਨੀ ਹਾਂ ਕੇ ਸ਼ੁਰ ਜੇ ਕਿਸੇ ਭੇੜੀ ਜਨ ਵਿਚ ਵੀ ਪਾਵੇ ਤੇ ਕਿਸੇ ਤੁਹਾਡੇ ਜੋਹੇ ਦੇ ਚਰਨਾਂ ਵਿਚ ਰੱਖੇ ॥ (ਸੋਨੀ) ਮਾਈ ਜੀ ਤੁਸੀਂ ਬੜੇ ਧਰਮ ਵਾਲੇ ਸ਼ਰੀਰ ਤੁਸਾਡੀ ਕਲਿਆਣ ਈਸ਼ਰ ਕਰੇਗਾ ਏਹ ਗਲਾਂ ਛਡੋ ਤੇ ਸਨੂੰ ਦਸੋਖਾਂ ਕਿਸੇ ਚੀਜ ਦੀ ਆਸ਼ਾ ਹੈਜੇ ਜੋ ਤੁਸੀ ਹੁਕਮ ਕਰੋ ਹੁਣੇ ਪੂਰਾ ਕਰਦਿਆਂ : ਦਸੋ ਹੁਣ ਫੇਰ ਵੇਲਾ ਜੇ ॥ (ਮਾਤਾ) ਧੀਏ ਏਹ ਸਣ ਮੈਂ ਤੈਨੂੰ ਦਸਨੀਹਾਂ । ਜੇ ਮੈਂ ਗਈ ਤਾਂ ਮੇਰੀ ਧੀ ਅਪਨੀ ਧੀ ਜਾਨ ਕੇ ਤੇ ਕਿਧਰੇ ਗਲੋਂ ਲਾਈ । ਤੇ ਫੇਰ ਭੀ ਇਸਦੀ ਪਾਲਣਾ ਕਰਦੀ ਰਹੀ ਦੇ ਮੈਂ ਹੁਣ ਕੀਹ ਆਖਾਂ ਬਸ ਤੇ ਭਗਵਾਨ ਦੇ ਵਸ ॥ (ਸੋਨੀ) ਮੇਰੀ ਬਾਂਹ ਪਕੜ ਕੇ ਤੇ ਮਾਈ ਵਲ ਧਿਆਨ ਕਰਕੇ ਮਾਈ ਜੀ ਏਹ ਕੋ ਤਾਂ ਮੇਰੀ ਭੈਨ ਹੈ ਪਰ ਅਜੇ ਜੋ ' ਮਰਗਈ ਤਾਂ ਮੈਂ