ਪੰਨਾ:ਇਸਤਰੀ ਸੁਧਾਰ.pdf/106

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

= = = " { ੧੮੫ ) ਹੋਸ਼ ਹੋ ਗਈ। ਤਰੇ ਦਿਨ ਇਕੋ ੩੫ ਚੜਿਆ ਰਿਹਾ, ਚੌਥੇ ਦਿਨ ਉਸ ਨੂੰ ਸੰਘੋ ਲਹੁ ਆਵਨ ਲਗ ਪਿਆ ਪੰਜਵੇਂ ਦਿਨ ਬਹੁਤ ਘਟ ਗਈ ਤੇ ਮੈਨੂੰ ਕੋਲ ਬੁਲਾ ਕੇ ਕੈਹਨੇ ਲਗੀ । (ਮਾਤਾ) ਪੀਏ ਰੁਕੋ (ਅਖੀਆਂ ਵਿਚ ਅੱਥਰੂ ਭਰ ਕੇ ਹੁਨ ਤੂੰ ਕੀਹ ਕਰੇਗੀ ਮੈਂ ਤਾਂ ਹੁਨ ਨਹੀਂ ਬੱਚਦੀ ਜਾਪਦੀ ਉਰਾ ਵਿਵਾਹੋ ਦੇਖ ਲੈਂਦੀ ਤਾਂ ਮੈਂ ਬੜੀ ਹਾਂਜੀ ਹੋਕੇ ਮਰਦੀ ਹੋਰ ਕੀਹ ਮੈਂ ਬਨਾਨਾ ਸੀ ॥ (ਕ) ਮਾਤਾ ਜੀ ਦਾ ਇਹ ਹਾਲ ਦੇਖ ਕੇ ਮੈਨੂੰ ਭੀ ਬੜੀ ਚਿੰਤਾ ਹੋਈ । ਤੇ ਮੇਰੇ ਅੱਥਰੂ ਭਰ ਗਏ । ਤੇ ਮੈਂ ਹੱਥ ਜੋੜ ਕੇ ਆਖਿਆ ਮਾਤਾ ਜੀ ਤੁਸੀਂ ਅਜੇਹੀਆਂ ਗਲਾਂ ਕਿਉਂ ਕਰਨ ਲਗ ਪਏ ਹੋ ! ਤੁਸੀਂ ਮੈਨੂੰ ਕਿਧਰੇ ਬਿਲੇ ਲਾਕੇ ਤੇ ਫੇਰ ਚੱਲਨ ਦਾ ਨਾ ਲੈਂਨਾ। ਮੈਂ ਤਾਂ ਤੁਹਾਡੇ ਬਿਨਾਂ ਰੱਦੀ ਹੀ ਮਰਜਾਵਾਂਗੀ। ਤੁਸੀਂ ਹੋਸ਼ ਕਰੋ ਕੁਛ ਖਾਨ ਪਾਨ ਵਾਸਤੇ ਦਸੋ ਤਾਂ ਮੈਂ ਹੁਨੇ ਬਨਾਵਾਂ ॥ (ਮਾਤਾ) ਪਿਆਰੀ ਧੀਏ ਰੁਕੋ ਮੈਂ ਝੂਠ ਨਹੀਂ ਆਖਦੀ ਹੋਨ ਮੈਂਨੂੰ ਮਾਲਮ ਹੁੰਦਾ ਹੈ ਕੇ ਮੈਂ ਨਹੀਂ ਬਚਾਂਗੀ। ਤੂੰ ਸੇਠਨੀ ਆ ਨੂੰ ਸਦ ਤੇ ਮੈਂ ਤੇਰੀ ਬਾਂਹ ਉਸ ਨੂੰ ਪਕੜਾ ਜਾਵਾਂ । Fਵਾਸਾਂ ਦਾ ਕੀਹ ਭਰੋਸਾ ਹੈ । ਫੇਰ ਦਿਲ ਦੀ ਦਿਲ ਵਿਚ ਨਾ ਰਹ ਜਾਏ, ਹੋਰ ਮੈਨੂੰ ਤੇਰਾ ਕੋਈ ਫਿਕਰ ਨਹੀਂ ਤੇਨਾਂ ਹੀ ਮੈਨੂੰ ਕਿਸੇ ਅਪਨੇ ਸਾਕ ਅੰਗ ਦੀ ਮੋਹ ਮਾਇਆ ਹੈ । * ਹੱਛੀ ਤਰ੍ਹਾਂ ਜਾਨਨੀ ਹਾਂ ਕੇ ਸੇਠ ਹੋਰੀ ਜੋ ਜੋ ਕੰਮ ਕਰ .