ਪੰਨਾ:ਇਸਤਰੀ ਸੁਧਾਰ.pdf/105

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੦੪) ਹਜ਼ਾਰ ਦਾ ਘਾਟਾ ਪਿਆ । ਫੇਰ ਸਾਹੁ ਕਾਰ ਤਾਂ ਸਾਕਾਂ ਅੰਗਾਂ ਵਾਲੇ ਸਨ ਨਾਲੇ ਪੁਰਾਨੇ ਸਾਹੁਕਾਰ ਸਨ,ਓਹਤਾਂ ਭਰ ਗੁਜਰੇ ਪਰ ਇਨ੍ਹਾਂ ਦਾ ਸਭ ਕੁਛ ਵਿਕ ਵਿਕਾ ਕੇ ਭੀ ਰਕਮ ਘਟਦੀ ਪੂਰੀ ਨਾਂ ਹੋਈ । ਬਾਕੀ ਵਿਚ ਉਨ੍ਹਾਂ ਨੇ ਮੇਰੇ ਪਿਉ ਨੂੰ੮ ਰੁਪੈ ਮੈਹੀਨੇ ਦਾ ਨੌਕਰ ਹੱਟੀ ਤੇ ਹੁੱਕਾਂ ਪਾਨੀ ਪਿਆਂਨਤੇ ਆਏ ਗਏ ਦੀ ਟੈਹਲ ਸੇਵਾ ਕਰਨ ਵਾਸਤੇ ਰਖ ਲੀਤਾ । ਸਮਾ ਮਹਿੰਗਾ ਸੀ ਓਹ ਜਨਾਨੀ ਇਸ ਮੁੰਡੇ ਦੀ ਮਾਂ ਤਾਂ ਇਸੇ ਗਮ ਵਿਚ ਮਰਗਈ ਸੀ ਫੇਰ ਏਹ ਨੂੰ ਪਾਲਨਾ ਹੋਰ ਕਿਸ ਨੇ ਸੀ ਸੋ ਇਸਦਾ ਹਾਲ ਇਸੇ ਤਰ੍ਹਾਂ ਭੈੜਾ ਤੇ ਖਰਾਬ ਹੋਗਿਆਂ ਭੈੜੀ ਤਰਾਂ ਪਲਨ ਵਿਚ ਹੀ ਝੱਲਾਂ ਤੇ ਬੋਲਾ ਹੋ ਗਿਆ ਪਰ ਖੈਰ ਕੰਮ ਧੰਦਾ ਕਰਦਾ ਹੈਂਹਦਾ ਹੁੰਦਾ ਸੀ । ਜਦ ਉਹਨਾਂ ਦਾ ਰੁਪਈਆ ਪੂਰਾ ਹੋ ਗਿਆ ਫੇਰ ਉਨ੍ਹਾਂ ਨੇ ਮੇਰੇ ਪਿਉ ਨੂੰ ਜੁਆਬ ਦੇ ਦਿੱਤਾ। ਓਹ ਫੇਰ ਓਥੋਂ ਟੁਰ ਕੇ ਤੇ ਓਸੇ ਸੈਹਰ ਵਿੱਚ ਆ ਰਹਿਆ ਜਿਥੇ ਅਸੀਂ ਮਾਂ ਤੇ ਧੀ ਰਹਿੰਦੀਆਂ ਸਾਂ, ਤੇ ਇਕ ਲਕੜੀਆਂ ਵੇਚਨ ਵਾਲੇ ਕੋਲਨੌਕਰ ਆਂਨ ਰਹਿਆ ਓਹ ਉਸ ਕੋਲੋਂ ਆਪਨਾ ਕੰਮ ਭੀ ਸਾਰਾ ਕਰਵਾਂਦਾ ਹੁੰਦਾ ਸੀ ਤੇ ਜਿਥੇ ਕਿਥੇ ਕੋਈ ਹੋਰ ਲਕੜੀ ਖਰੀਦਨ ਵਾਲਾ ਲਕੜੀਆਂ ਸੁਟਾਨਾਂ ਚਾਹੁੰਦਾ ਹੁੰਦਾਸੀ ਓਥੇ ਭੀ ਭੇਜਦੇਂਦਾ ਹੁੰਦਾਸੀ ਤੇ ਏਹ ਮੁੰਡਾ ਤਦੋਂ ਨਾਲ ਹੀ ਸਾਸ। ਸ਼ੈਹਰਾਂ ਵਿੱਚ ਕਿਸੇ ਨੂੰ ਕੀਹ ਪਤਾ ਲਗਨਾ ਸੀ । ਏਸੇ ਤਰਾਂ ਰੇਂਹਦਾ ਰਿਹਾ, ਇਕ ਦਿਨ ਮੇਰੀ ਮਾਂ ਨੂੰ ਇਕ ਅਨੂੰਏਂ ਨੇ ਡੰਗ ਮਾਰਿਆ ਤੇ ਬੇ