ਪੰਨਾ:ਇਸਤਰੀ ਸੁਧਾਰ.pdf/103

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੦੨ ) ਤੇ ਮਦਨਗੋਪਾਲ ਅਪਨੇ ਘਰ ਓਹ ਕਾਂਗਤ ਲੈਕੇ ਚਲਾ ਗਿਆ ਤੇ ਸੇਠ ਹੋਰੀ ਅਪਨੇ ਕੰਮ ਧੰਦੇ ਵਿਚ ਲਗ ਗਏ। (ਕੇ) ਬੱਚਾ ਇਧਰ ਤਾਂ ਮੇਰੀ ਕੁੜਮਾਈ ਬਾਬੂ ਮਦਨਗੋਪਾਲ ਨਾਲ ਹੋਗਈਸੀ, ਉਧਰ ਦੇਖ ਪਰਮੇਸਵਰ ਮੇਰੇ ਪਿਤਾ ਨਾਲ ਕਿਸਤਰਾਂ ਕੀਤੀ । ਜਿਸ ਦਿਨ ਪਿਤਾ ਮੇਰਾ ਮੈਂਨੂੰ ਤੇ ਮੇਰੀ ਮਾਤਾ ਨੂੰ ਸਰਾਂ ਵਿਚ ਸੁਤਿਆਂ ਛਡ ਗਿਆ ਸੀ । ਓਹ ਉੱਥੋਂ ਟੁਰਕੇ ਤੇ ਇਕ ਹੱਛੇ ਰੌਨਕ ਵਾਲੇ ਸ਼ੈਹਰ ਵਿਚ ਜਾ ਪਹੁੰਚਾ ਓਥੋਂ ਜਾਕੇਤੇ ਮੇਹਨੇਤ ਮਜੂਰੀ ਕਰਨ ਲਗਪਿਆ ਦੋ ਭਰੈ ਮਹੀਨੇ ਇਸ ਤਰ੍ਹਾਂ ਕਰਦਾ ਰਹਿਆ ਤੇ ਜਦ ਕੁਛ ਪੰਜ ਦਸ ਰੁਪੈ ਪਲੇ ਹੋਗਿਉ ਸੁ ਫੇਰ ਉਸਨੇ ਸਬਜੀ ਦੀ ਹੱਟੀ ਪਾ ਲੀਤੀਸੀਵਰੇਹ ਦਿਨ ਵਿਚ ਉਸਦਾਕੱਮ ਹੱਛਾ ਬਨਗਿਆਂ ਰੁਪੈ ਦੋ ਚਾਰ ਸੈ ਪਾਸ ਹੋਗਿਆਸੁ ॥ ਫੇਰ ਉਸਨੇ ਇਕ ਦਿਨ ਦਿਲ ਵਿਚ ਖਿਆਲ ਕੀਤਾ ਜੋ ਹੁਨ ਮੈਂ ਪੰਜ ਦਸੇ ਦਿਨ ਲਾਕੇ ਤੇ ਕਿਦਰੋਂ ਅਪਨੀ ਜਨਾਨੀ ਤੇ ਧੀ ਨੂੰ ਟੋਲ ਲਿਆਵਾਂ। ਏਹ ਸਲਾਹ ਦਿਲ ਨਾਲ ਕਰਕੇ ਤੇ ਓਹ ਇਕੇ ਦਿਨ ਓਥੋਂ ਟੁਰਪਿਆ ਤੇ ਆਕੇ ਓਸੇ ਸਰਾਂ ਵਿਕ ਦੇਖਨ ਲਗੀ ਬਥੇਰਾ ਏਧਰ ਓਧਰ ਪੁਛਿਆ ਗਿਆ ਪਰ ਕਿਸੇ ਨੂੰ ਪਤਾ ਸੀ ਕੇ ਅਸੀਂ ਕਿਥੇ ਸਾਂ। ਫੇਰ ਜਦੋਂ ਕੋਈ ਪਤਾ ਨਾ ਮਿਲੇ ਤਾਂ ਉਸਪਿੰਡ ਜਿਥੋਂ ਅਸੀਂ ਨਿਕਲੇ ਸਾਂ ਗਿਆ । ਉਸਥਾਂ ਦਿਆਂ ਲੋਕਾਂ ਨੇ ਉਸ ਨੂੰ ਬਥੇਰਾ ਕਿਹਾ ਕੇ ਹੁਨ ਏਥੇ ਰੈਹ ਵੋ ਪਰ ਨਾਂ ਰਹਿਆ ਫੇਰ ਮੇਰੇ ਨਾਨਕੇ: ਗਿਆਂ, । ਏਥੋਂ ਤਰ੍ਹਾਂ