ਪੰਨਾ:ਇਸਤਰੀ ਸੁਧਾਰ.pdf/102

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੦੧) ਅੰਤ ਨਹੀਂ ਪਾ ਸੱਕਦਾ । ਜੇ ਤੂੰ ਕਿਰਪਾ ਕਰਕੇ ਮੈਨੂੰ ਬਾਬ ਮਦਨਗੋਪਾਲ ਦੀ ਪਤਨੀ ਗੁਰਹਿਤ ਦੇ ਨਿਰਬਾਹ ਵਾਸਤੇ ਉਸ ਮਹਾਤਮਾ ਦੀ ਪਰਾਰਥਨਾ ਪੂਰੀ ਕਰਨ ਵਾਸਤੇ ਕਰ ਕੇ ਉਸਦੀ ਟੈਹਲ ਸੇਵਾਵਿਚ ਲਗਾ ਕੇ ਖੁਸ਼ ਹੋਵੇਂ ਤਾਂ ਮੈਂ ਦਾ ਹਜਾਰ ਹਜਾਰ ਧੰਨਵਾਦ ਕਰਾਂਗੀ ॥ ਹਸਤਾਖਰ ਰੁਕੋ ਕੰਨੜਾ | ਫੱਗਨੋ ੨੭ ਸੰਮਤ ੧੯੧੧ ਤੇ ਫੇਰ ਸੇਠਲੀ ਜੀ ਨੂੰ ਦੇ ਕੇ ਤੇ ਕਹਿਆ ਲੋਂ ਬੇਬੇ ਜੀ ਹੋਰ ਹਨ ਕੀਹ ਲਿਖਨਾ ਹੈ ॥ (ਸੋਨੀ) ਰੁਕੋ ਬੱਸ ਏਹੀ ਠੀਕ ਹੈ,ਹੋਰ ਕੀਹ ਲਿਖਨਾਈ ਹੁਣ ਤੁਸੀਂ ਦੋਵੇਂ ਕਾਬੂ ਆਗਏ ਹੋ, ਲੈ ਹੁਨ ਤੂੰ ਸੌ ਰਹੋ ॥ ਤੇ ਮੈਂ ਜਾਨੀ ਹਾਂ, ਏਹ ਕੈਹ ਕੇ ਸੇਠਨੀ ਜੀ ਅਪਨੇ ਅੰਦਰ ਆ ਗਈ ਤੇ ਰੁਕੋ ਅਪਨੇ ਅੰਦਰ ਜਾਕੇ ਸੌਂ ਰਹੀ ॥ ਦੂਸਰੇ ਦਿਨ ਮਦਨਗੋਪਾਲ ਜਿਸ ਵੇਲੇ ਦੁਕਾਨ ਉਤੇ ਸੰਠ ਹੋਰਾਂ ਪਾਸ ਆਇਆ ਉਨਾਂ ਨੇ ਓਹ ਕਾਗਤ ਰੁਕੋ ਦਾ ਲਿਖਿਆ ਹੋਇਆ ਉਸਨੂੰ ਦੇਕੇ ਕੈਹਾ ਲੌ ਬਾਬਜੀ ਹੁਣ ਤੁਸੀ ਸਮਝੋ ਕੇ ਤੁਹਾਡਾ ਤੇ ਰੁਕੋ ਦਾ ਸੰਜੋਗ ਹੋ ਜਾਵੇਗਾ, ਅਗੇ ਜੋ ਈਸ਼ੁਰ ਦੀ ਮਰਜੀ । ਮੈਂ ਪੰਡਤ ਜੀ ਨੂੰ ਲੋਕਕ ਵਿਵਹਾਰ ਕਰ ਕੇ ਦਿਨ ਥਿੱਤ ਵਾਰ ਸਭ ਛ ਛੱਡਾਂਗਾ। ਫੇਰ ਤੁਹਾਡੇ ਪਰ ਸਗਨ ਭੇਜ ਦਿਆਂਗਾ ॥ ਇਸੇ ਤਰਾਂ ਆਪਸ ਵਿਚ ਥੋੜਾਕੁ ਚਿਰ ਗਲਾਂ ਕਰਕੇ