ਪੰਨਾ:ਇਨਕਲਾਬ ਦੀ ਰਾਹ.pdf/90

ਇਹ ਸਫ਼ਾ ਪ੍ਰਮਾਣਿਤ ਹੈ




ਉਹ ਆਏ




ਉਸ ਤ੍ਰੇਲ ਦੇ ਤੁਪਕੇ ਵਾਂਗਰ,

ਜਿਹੜਾ ਦਿਨ ਚੜ੍ਹਨੋਂ ਕੁਝ ਪਹਿਲਾਂ

ਮਿੱਠੇ ਘੁਸ-ਮੁਸੜੇ ਵੇਲੇ.

ਊਸ਼ਾ ਦੀ ਪਲਕੋਂ ਝੜ ਕੇ

ਕਿਸੇ ਫੁਲ ਦੀ ਸਿਕਦੀ ਗੋਦੀ

ਵਿਚ ਆ ਕੇ ਖੇੜਾ ਲਾਂਦੈ।

ਫਿਰ ਨਵੇਂ - ਸਜਾਏ - ਸੂਰਜ

੮੪