ਕਸ਼ਮੀਰਾ! ਤੇਰੇ ਡਲ ਵਿਚ
ਨਿਤ ਹੁਸਨ ਲਵੇ ਅੰਗੜਾਈਆਂ ਕਸ਼ਮੀਰਾ! ਤੇਰੇ ਡਲ ਵਿਚ! ਕੁਦਰਤ ਦੀਆਂ ਸੁੰਦਰਤਾਈਆਂ; ਕਸ਼ਮੀਰਾ! ਤੇਰੇ ਡਲ ਵਿਚ!
੭੭