ਪੰਨਾ:ਇਨਕਲਾਬ ਦੀ ਰਾਹ.pdf/72

ਇਹ ਸਫ਼ਾ ਪ੍ਰਮਾਣਿਤ ਹੈ

ਪੁਜਾਰੀ ਨੂੰ.....




ਪੁਜਾਰੀ! ਮੰਦਰ ਦੇ ਦਰ ਢੋਅ


ਅੱਗਾ ਦਿਸਦੇ ਧੁੰਦਲਾ, ਕਾਲਾ।

ਡਲ੍ਹਕ ਨਾ ਮਾਰੇ ਕਿਤੇ ਉਜਾਲਾ।

ਕੋਈ ਆਸ਼ਾ ਨਹੀਂ ਰੌਸ਼ਨ ਕਰਦੀ,

ਤੇਰੀ ਜੋਤ ਦੀ ਨਿੰਮ੍ਹੀ ਲੋਅ।

ਪੁਜਾਰੀ!

ਮੰਦਰ ਦੇ ਦਰ ਢੋਅ।

੬੬