ਪੰਨਾ:ਇਨਕਲਾਬ ਦੀ ਰਾਹ.pdf/58

ਇਹ ਸਫ਼ਾ ਪ੍ਰਮਾਣਿਤ ਹੈ

ਲਗੀਆਂ ਦੀ ਲੱਜ



ਪਏ ਲਗੀਆਂ ਦੀ ਲੱਜ ਪਾਲਦੇ ਹਾਂ!


ਤੱਕ ਤੱਕ ਕੇ ਬੇ-ਪਰਵਾਹੀਆਂ ਨੂੰ,

ਨਹੀਂ ਲੱਜ ਲਵਾਣੀ ਲਾਈਆਂ ਨੂੰ,

ਪਏ ਮੁਸ਼ਕਿਲ ਘਾਲਾਂ ਘਾਲਦੇ ਹਾਂ।

ਅਸੀਂ ਲੱਗੀਆਂ ਦੀ ਲੱਜ ਪਾਲਦੇ ਹਾਂ।

੫੨