ਗਰਮ ਜਿਹੀਆਂ!
ਮੰਦਰੀਂ ਬੈਠ ਕੇ ਨਿੱਤ, ਚੌਰ ਝੁਲਾਂਦੇ ਰੱਬਾ! ਮਖ਼ਮਲਾਂ ਪਹਿਨਦੇ, ਕਮਖ਼ਾਬ ਹੰਡਾਂਦੇ ਰੱਬਾ! ਚੂਰਮੇ, ਰੋਟ, ਕੜਾਹ, ਖੀਰ ਉਡਾਂਦੇ ਰੱਬਾ! ਪੈ ਕੇ ਪੰਘੂੜਿਆਂ ਵਿਚ, ਮੁਠੀਆਂ ਭਰਾਂਦੇ ਰੱਬਾ!
੧੫