ਕਿਥੇ ਨੇ ਮਿਤਰ ਪਿਆਰੇ
ਜਿਨ੍ਹਾਂ ਨਾਲ ਪ੍ਰੀਤ ਲਗਾ, ਦਿਨ ਨਾਲ ਪ੍ਰੀਤ ਗੁਜ਼ਾਰੇ। ਅਜ ਉਹ, ਪ੍ਰੇਮ ਪਿਆਰ ਭੁਲਾ ਕੇ, ਦੁਸ਼ਮਨ ਬਣ ਗਏ ਸਾਰੇ। ਡਾਢਾ ਆਵੇ ਰੋਣ ਉਦੋਂ, ਜਾਂ ਪੁਛਦਾ ਆ ਕੇ ਕੋਈ, 'ਤਾਰਾ' ਜੀ ਕਿਥੇ ਨੇ ਤੇਰੇ ਸਜਣ ਮਿਤਰ ਪਿਆਰੇ।
੧੦੩.
}}