ਇਹੋ ਖਟੀ ਬਦੇਸ਼ ਦੀ ਵਿਦਿਆ ਦੀ, ਭੁਖ ਨੰਗ ਨ ਆਵੇ ਬਿਆਨ ਦੇ ਵਿਚ। ੜਾੜਾ ੜਲ ਬੜੱਲ ਇਹ ਠੋਕ ਦਿਤਾ, ਲਿਖਿਆ ਠੀਕ ਜੋ ਆਇਆ ਗਿਆਨ ਦੇ ਵਿਚ। ਔਗੁਣ ਵਿਦਿਆ ਬਦੇਸੀ ਦੇ ਬਹੁਤ ਸਾਰੇ, ਜਿਕੂ ‘ਤਾਰੇ' ਅਣਗਿਣਤ ਅਸਮਾਨ ਦੇ ਵਿਚ।
੮੨.