ਡਿਗਣ ਪੰਛੀ ਭੁਲ ਉਡਾਰੀ, ਉਕਨ ਸ਼ਿਸਤੋਂ ਸੁਘੜ ਸ਼ਿਕਾਰੀ, ਸ਼ਾਇਰ ਦੇ ਜਜ਼ਬੇ ਉਕਸਾਵੇ, ਮੋਇਆਂ ਨੂੰ ਦਏ ਜਿੰਦ ਹੁਦਾਰੀ, ਜਿਧਰ ਵੀ ਤਕੇ ਇਕ ਵਾਰ, ਲੰਘਦੀ ਵੇਖੀ ਇਕ ਮੁਟਿਆਰ ! ੫੮