ਪੰਨਾ:ਅਰਸ਼ੀ ਝਲਕਾਂ.pdf/194

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਡਿਗਣ ਪੰਛੀ ਭੁਲ ਉਡਾਰੀ,
ਉਕਨ ਸ਼ਿਸਤੋਂ ਸੁਘੜ ਸ਼ਿਕਾਰੀ,
ਸ਼ਾਇਰ ਦੇ ਜਜ਼ਬੇ ਉਕਸਾਵੇ,
ਮੋਇਆਂ ਨੂੰ ਦਏ ਜਿੰਦ ਹੁਦਾਰੀ,
ਜਿਧਰ ਵੀ ਤਕੇ ਇਕ ਵਾਰ,
ਲੰਘਦੀ ਵੇਖੀ ਇਕ ਮੁਟਿਆਰੇ।

੫੮