ਪੰਨਾ:ਅਰਸ਼ੀ ਝਲਕਾਂ.pdf/191

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਥਾਂ ਨਾਲ ਬੰਨੇ ਹਥੀਂ ਮੌਤ ਗਾਨੇ, ਵਖੋ ਵਖ ਪੁਨਾਉਨ ਲਈ ਜੋਟਿਆਂ ਨੂੰ। ਏਧਰ ਗੜ੍ਹੀ ਚਮਕੌਰ ਵਿਚ ਵਡਆਂ ਨੂੰ, ਉਧਰ ਬਸੀਂ ਸਰਹੰਦ ਵਿਚ ਛੋਟਿਆਂ। ਸਚੇ ਲਾਲ ਬਿਆਨਿਆਂ ਵਿਚ ਦਿਤੇ, ਸੌਦੇ ਸਚ ਦੇ ਲਈ ਦਿਲ ਦੇ ਖੋਟਿਆਂ ਨੂੰ! ਏਹਲ ਧਰਮ ਦਾ ਪੱਕਾ ਉਸਾਰ ਦਿਤਾ, ਨੀਹਾਂ ਵਿਚ ਦੇ ਜਿਗਰ ਦੇ ਟੋਟਿਆਂ ਨੂੰ।

ਕਰਨ ਲਈ ਠੰਡਾ ਸੀਨਾ ਪਾੜਿਆਂ ਦਾ, ਬਿਪਤਾ ਸਿਰ ਉਤੇ ਮੇਟ ਮਾਹੀ ਲੀਤੀ। ਪਲੇ ਪਾ ਲਏ ਓਪਰੇ ਦੁਖ ਹਥੀਂ, ਸ਼ਾਹੀ ਛਡਕੇ ਮੁਲ ਤਬਾਹੀ ਲੀਤੀ।

ਬੜੇ ਮਾਰ ਕਰਕੇ ਮਾਹੀ ਕਰਨ ਕਾਰਨ, ਸਾਰੀ ਪਾਪ ਪਨੀ ਸੀ ਸਾੜ ਦਿੜੀ। ਛਦਾ ਮੂੰਹ ਤੇ ਮਾਰ ਕੇ ਖੂਨ ਵਾਲਾ, ਅਨਖ ਆਣ ਦੀ ਅਬ ਉਘਾੜ ਦਿਤੀ ਹਸ ਆਪਨੀ ਲਾਕੇ ਇਕ ਵਾਰੀ, ਬੇ-ਇਨਸਾਫੀ ਦੀ ਹਸਤੀ ਵਿਗਾੜ ਦਿਤੀ ਭਾਵੇਂ ਕਰ ਲਿਆ ਘਰ ਬਰਬਾਦ ਅਪਨਾ, ਪਰ ਬਰਬਾਦੀ ਦੀ ਬਸਤੀ ਉਜਾੜ ਦਿਤੀ।

ਪਾਵੈ ਭਨ ਅੰਦਰ ਰੈਣ ਖੇੜਿਆਂ ਦਾ, ਮੰਨੇ ਯਾਰੜੇ ਦੇ ਚੰਗੇ ਸਥਰਾਂ ਨੂੰ।