ਪੰਨਾ:ਅਰਸ਼ੀ ਝਲਕਾਂ.pdf/173

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਮਰ-ਜ਼ਿੰਦਗੀ

ਪਾਈ ਜਾਹ ਨਾ ਦਿਲਾਂ ਵਿਚ ਹੱਦ ਬੰਨੇ,
ਖਾਲਿਸਤਾਨ ਉਤੋਂ ਪਾਕਿਸਤਾਨ ਉਤੋਂ।
ਆਪਨਾ ਵੱਸਦਾ ਝੁੱਗਾ ਬ੍ਰਬਾਦ ਨਾ ਕਰ,
ਚਿੜਕੇ ਬੇਲਚੇ ਗੈਂਤੀ ਕਿਰਪਾਨ ਉਤੋਂ।
ਅੰਮਾਂ ਜਾਇਆਂ ਦੇ ਲਹੂ ਨਾ ਨਾਂਹੀ,
ਸਵਰਗਾਂ ਜੰਨਤਾਂ ਦੀ ਦਾਸਤਾਨ ਉਤੋਂ।
ਅਮਰ ਜਿੰਦਗੀ ਜੇ ‘ਚਮਕ’ ਲੋੜਨਾ ਏਂ,
ਜਾਨ ਵਾਰਦੇ ਦੇਸ਼ ਦੀ ਸ਼ਾਨ ਉੱਤੋਂ।

੩੯.