ਪੰਨਾ:ਅਰਸ਼ੀ ਝਲਕਾਂ.pdf/168

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੈਨੂੰ ਫਿਰਦਾ ਉਡਾਈ ਕੁਈ ਧੁਣਕਾ।
ਹੈ ਤੇਰੀ ਡੋਰ ਨੂੰ ਦੂਜੇ ਦਾ ਤੁਨਕਾ।

ਸਮਾ ਪਲਟੇ ਤੇ ਪਲਟਾਂ ਖਾ ਰਿਹਾ ਏ,
ਬਦਲ ਜਾਵਣ ਦਾ ਬੱਦਲ ਛਾ ਰਿਹਾ ਏ,
ਜ਼ਮਾਨਾ ਨਵਾਂ ਰੰਗ ਵਟਾ ਰਿਹਾ ਏ,
ਤੁਹਮਲ ਕਰ ਵਕਤ ਓਹ ਆ ਰਿਹਾ ਏ,
ਵਤਨ ਹਿਤਕਾਰੀਆਂ ਦੀ ਤੋਟ ਨਾ ਰਹੁ।
‘ਚਮਕ’ ਸੋਨਾ ਰਹੇਗਾ ਖੋਟ ਨਾ ਰਹੂ।















੩੪