ਝਲਕਾਂ ਕਿਵੇਂ
ਹਜ਼ਰਤ ਮੂਸਾ ਦਰਸ਼ਨ ਵੇਲੇ, ਬੰਦ ਕਰ ਬੈਠਾ ਪਲਕਾਂ। ਕੋਹ-ਤੂਰ ਸੜ ਸੁਰਮਾ ਹੋਇਆ, ਝਲ ਨਾ ਸਕਿਆ ਡਲਕਾਂ। ‘ਚਮਕ’ ਕਪਾਟ ਖੋਲ੍ਹੇ ਗੁਰ ਕਿਰਪਾ, ਦਿਲ ਅੰਦਰ ਠੰਡ ਵਰਤੀ । ਨੈਣਾਂ ਝੁਮਕ ਨ ਡਿਠਾ, ਜਦ ਇਹ ਆਈਆਂ ‘ਅਰਸ਼ੀ ਝਲਕਾਂ’ ।
੮.