ਪੰਨਾ:ਅਰਸ਼ੀ ਝਲਕਾਂ.pdf/108

ਇਹ ਸਫ਼ਾ ਪ੍ਰਮਾਣਿਤ ਹੈ

ਅਜ ਸਾੜਿਆਂ ਦੀ ਦਿਲਾਂ ਦੇ ਵਿਚ,
ਅੱਗ ਭਰਦਾ ਪਿਆ ਏ।
ਨਵ੍ਹਾਂ ਦੇ ਨਾਲੋਂ ਮਾਸ ਨੂੰ,
ਅੱਜ ਵੱਖ ਕਰਦਾ ਪਿਆ ਏ।

ਸੀਨੇ ਲਾ ਭਾਈ ਵਿਛੜੇ,
ਫਿਰ 'ਚਮਕ' ਆਪਣੀ ਸ਼ਾਨ ਵੇਖ।
ਫਿਰਕਾ ਪਰੱਸਤੀ ਦੂਰ ਕਰ,
ਆਜ਼ਾਦ ਹਿੰਦੁਸਤਾਨ ਵੇਖ।

੧੦੬.