ਪੰਜਾਬ ਦੇ ਲੋਕ ਨਾਇਕ/ਸੂਚੀ ਕਿੱਸਾਕਰ

49476ਪੰਜਾਬ ਦੇ ਲੋਕ ਨਾਇਕ — ਸੂਚੀ ਕਿੱਸਾਕਰਸੁਖਦੇਵ ਮਾਦਪੁਰੀ


ਸੂਚੀ ਕਿੱਸਾਕਾਰ

ਹੀਰ ਰਾਂਝਾ
1. ਅਹਿਮਦ ਯਾਰ 26. ਮੌਲਵੀ ਨੂਰ ਉਦੀਨ
2. ਅਹਿਮਦ ਗੁੱਜਰ 27. ਮੌਲਾ ਸ਼ਾਹ
3. ਸਯਦ ਮੀਰਾਂ ਸ਼ਾਹ 28. ਰਣ ਸਿੰਘ
4. ਸੂਬਾ ਸਿੰਘ 29. ਰੌਸ਼ਨ
5. ਹਜ਼ੂਰਾ ਸਿੰਘ 30. ਲਾਲ ਸਿੰਘ
6. ਹਾਸ਼ਮ 31. ਲਾਹੌਰੀ ਸਿੰਘ
7. ਹਾਸ਼ਮ ਸ਼ਾਹ 32. ਵਾਰਿਸ ਸ਼ਾਹ
8. ਹਾਮਿਦ 33. ਵੀਰ ਸਿੰਘ
ਸੱਸੀ ਪੁੰਨੂੰ
9. ਹੁਸੈਨ 1. ਅਹਿਮਦ ਯਾਰ
10. ਕਾਹਨ ਸਿੰਘ 2. ਇੰਦਰ ਸਿੰਘ ਮਸਕੀਨ
11. ਕਿਸ਼ਨ ਸਿੰਘ ਆਰਫ਼ 3. ਹਰਨਾਮ ਸਿੰਘ
12. ਗੁਰਦਾਸ ਗੁਣੀ 4. ਹਾਸ਼ਮ
13. ਗੋਕਲ ਚੰਦ 5. ਹਾਫ਼ਿਜ਼ ਬਰਖੁਰਦਾਰ
14. ਚੰਨਣ ਸਿੰਘ, ਭਾਨ ਸਿੰਘ 6. ਕਰੀਮ ਬਖ਼ਸ਼
15. ਜੋਗ ਸਿੰਘ 7. ਗੁਲ੍ਹਾਮ ਰਸੂਲ
16. ਦਮੋਦਰ 8. ਨੱਥਾ ਸਿੰਘ
17. ਨਰੈਣ ਸਿੰਘ 9. ਫ਼ਜ਼ਲ ਸ਼ਾਹ
18. ਪੀਰ ਮੁਹੰਮਦ ਸ਼ਾਹ 10. ਛੱਜੂ ਸਿੰਘ
19. ਪੀਰਾਂ ਦਿੱਤਾ 11. ਬਾਬਾ ਮੇਹਰ ਸਿੰਘ
20. ਫ਼ਜ਼ਲ ਸ਼ਾਹ 12. ਮੀਆਂ ਬਹਿਬਲ
21. ਬਾਵਾ ਬੰਸੀ ਲਾਲ 13. ਮਿਲਖੀ
22. ਭਗਵਾਨ ਸਿੰਘ 14. ਮੁਹੰਮਦ ਬੂਟਾ ਗੁਜਰਾਤੀ
23. ਮੀਆਂ ਅਸ਼ਰਫ਼ 15. ਮੋਹਨ ਲਾਲ
24. ਮੁਕਬਲ 16. ਮੌਲਾ ਸ਼ਾਹ ਕਾਦਰੀ
25. ਮੌਲਾ ਬਖ਼ਸ਼ ਕੁਸ਼ਤਾ 17. ਲਖ ਸ਼ਾਹ

ਸੋਹਣੀ ਮਹੀਂਵਾਲ ਮਿਰਜ਼ਾ ਸਾਹਿਬਾਂ
1. ਅਹਿਮਦ ਯਾਰ 1. ਅਹਿਮਦ ਯਾਰ
2. ਸਾਧੂ ਸਦਾ ਰਾਮ 2. ਸਰਜੂ ਰਾਮ
3. ਸੁੰਦਰ ਸਿੰਘ 3. ਹਾਫ਼ਜ਼ ਬਰਖੁਰਦਾਰ
4. ਸਯਦ ਝੰਡੇ ਸ਼ਾਹ 4. ਜੀਵਾ ਸਿੰਘ
5. ਸਦਾ ਰਾਮ (ਪੰਡਤ) 5. ਪੀਲੂ
6. ਸ਼ੇਰ ਮੁਹੰਮਦ 6. ਫ਼ਕੀਰ ਮੁਹੰਮਦ ਸ਼ਾਹ
7. ਹਾਸ਼ਮ 7. ਬੂਟਾ ਗੁਜਰਾਤੀ
8. ਹਾਫ਼ਿਜ਼ ਬਰਖੁਰਦਾਰ 8. ਭਗਵਾਨ ਸਿੰਘ
9. ਕਾਦਰ ਯਾਰ 9. ਮੀਆਂ ਸ਼ੇਰ ਮੁਹੰਮਦ
10. ਗੰਗਾ ਰਾਮ 10. ਮੀਆਂ ਮੁਹੰਮਦ
11. ਗੁਪਾਲ ਸਿੰਘ 11. ਮੁਹੰਮਦ ਬਖ਼ਸ਼
12. ਜੀਵਾ ਸਿੰਘ 12. ਮੁਹੰਮਦ ਉਲਦੀਨ ਕਾਦਰੀ
13. ਜੋਧ ਸਿੰਘ 13. ਮੌਲਵੀ ਮੁਹੰਮਦ ਨਿਜ਼ਾਮੀ
14. ਪਾਲ ਸਿੰਘ ਆਰਿਫ਼ ਕੀਮਾ ਮਲਕੀ
15. ਫ਼ਜ਼ਲ ਸ਼ਾਹ 1. ਹਸ਼ਮ ਸ਼ਾਹ
16. ਫ਼ਜ਼ਲ ਦੀਨ 2. ਬਖ਼ਸ਼ੀ ਈਸਾਈ
17. ਫ਼ਕੀਰ ਅਕਬਰ ਸ਼ਾਹ ਕਾਕਾ ਪਰਤਾਪੀ
18. ਬਜ਼ਾਰਾ ਸਿੰਘ 1. ਈਸ਼ਰ ਸਿੰਘ
19. ਬਾਘ ਸਿੰਘ 2. ਗੁਰਦਿਤ ਸਿੰਘ
20. ਬਿਸ਼ਨ ਸਿੰਘ 3. ਗੁਰਦਿਆਲ ਸਿੰਘ
21. ਭਗਵਾਨ ਸਿੰਘ 4. ਗੋਕਲ ਚੰਦ
22. ਭਾਈ ਮਿਤ ਸਿੰਘ 5. ਚੌਧਰੀ ਘਸੀਟਾ
23. ਮਾਨ ਦਾਸ 6. ਛੱਜੂ ਸਿੰਘ
24. ਮੀਆਂ ਮੁਹੰਮਦ ਸੋਹਣਾ ਜ਼ੈਨੀ
25. ਮੀਰਾਂ ਸ਼ਾਹ 1. ਜਲਾਲ
26. ਮੁਹੰਮਦ ਬਖ਼ਸ਼ 2. ਬਖ਼ਸ਼ੀ ਈਸਾਈ
27. ਮੁਹੰਮਦ ਦੀਨ ਕਾਦਰੀ 3. ਮੁਨਸ਼ੀ ਖਾਹਸ਼ ਅਲੀ
28. ਮੁਹੰਮਦ ਬੂਟਾ ਗੁਜਰਾਤੀ
29. ਮੁਸ਼ਤਾਕ ਰਜ਼ਾ
30. ਮੌਲਾ ਸ਼ਾਹ

ਇੰਦਰ ਬੇਗ ਰਾਜਾ ਰਸਾਲੂ
1. ਛੱਜੂ ਸਿੰਘ 1. ਕਾਦਰ ਯਾਰ
2. ਨਰੈਣ ਸਿੰਘ 2. ਕਾਲੀਦਾਸ ਗੁਜਰਾਂਵਾਲੀਆ
3. ਪੂਰਨ ਚੰਦ 3. ਕਿਸ਼ਨ ਸਿੰਘ ਆਰਿਫ਼
4. ਮੰਗਤ ਰਾਮ 4. ਦੌਲਤ ਰਾਮ
ਰੋਡਾ ਜਲਾਲੀ ਦੁੱਲਾ ਭੱਟੀ
1. ਕਿਸ਼ੋਰ ਚੰਦ ਬੱਦੋਵਾਲੀਆ 1. ਕਿਸ਼ਨ ਸਿੰਘ ਆਰਿਫ਼
2. ਮੁਹੰਮਦ ਬੂਟਾ ਗੁਜਰਾਤੀ 2. ਪਾਲੀ ਸਿੰਘ ਕਵੀਸ਼ਰ
ਪੂਰਨ ਭਗਤ ਜਿਊਣਾ ਮੌੜ
1. ਸਾਧੂ ਸਾਹਿਬ ਸਿੰਘ 1. ਭਗਵਾਨ ਸਿੰਘ
ਸੁੱਚਾ ਸਿੰਘ ਸੂਰਮਾ
2. ਹਰਦਮ ਮਸਤ (ਵਾਸੀ ਚਕਵਾਲ) 1. ਸ਼ਿਆਮ ਸਿੰਘ
3. ਕਲਆਣ ਦਾਸ 2. ਗੁਰਮੁੱਖ ਸਿੰਘ ਬੇਦੀ
4. ਕਾਦਰ ਯਾਰ 3. ਛੱਜੂ ਸਿੰਘ
5. ਕਾਲੀਦਾਸ ਮਰਹੂਮ 4. ਰਜਬ ਅਲੀ
6. ਕਾਲੀਦਾਸ ਗੁਜਰਾਂਵਾਲੀਆ 5. ਗੰਗ ਦੀਨ
7. ਕਿਸ਼ਨ ਸਿੰਘ ਆਰਿਫ਼
8. ਖ਼ੁਸ਼ਹਾਲ ਸਿੰਘ
9. ਦੇਵਾ ਸਿੰਘ
10. ਨੰਦ ਸਿੰਘ
11. ਬਾਲਕ ਰਾਮ
12. ਰਾਮ ਨਰਾਇਣ
13. ਨੱਥੂ ਰਾਮ

ਪੁਸਤਕ ਸੂਚੀ

ਅੰਗਰੇਜ਼ੀ
1. ਦੀ ਲੀਜੈਂਡਜ਼ ਆਫ਼ ਦੀ ਪੰਜਾਬ (1845): ਆਰ. ਜੀ. ਹੇਨਪਾਲ
2. ਦੀ ਲੀਜੈਂਡਜ਼ ਆਫ਼ ਦੀ ਪੰਜਾਬ (1885): ਆਰ. ਸੀ. ਟੈਂਪਲ
3. ਟੇਲਜ਼ ਆਫ਼ ਦੀ ਪੰਜਾਬ (1894): ਐਫ. ਏ. ਸਟੀਲ
4. ਰੋਮਾਂਟਿਕ ਟੇਲਜ਼ ਫਰਾਮ ਦੀ ਪੰਜਾਬ (1903): ਸੀ. ਸਵਿਨਰਟਨ
ਪੰਜਾਬੀ
1. ਪੰਜਾਬੀ ਭੌਰੇ (1932): ਤੇਜਾ ਸਿੰਘ ਤੇ ਸ. ਸ. ਅਮੋਲ
2. ਪੰਜਾਬ ਦੀਆਂ ਪ੍ਰੀਤ ਕਹਾਣੀਆਂ (1944): ਸੁਰਿੰਦਰ ਸਿੰਘ ਕੋਹਲੀ
3. ਪ੍ਰੀਤ ਕਹਾਣੀਆਂ (1957): ਮਹਿੰਦਰ ਸਿੰਘ ਰੰਧਾਵਾ (ਸੰਪਾਦਕ)
4. ਪੰਜਾਬ (1960): ਮਹਿੰਦਰ ਸਿੰਘ ਰੰਧਾਵਾ (ਸੰਪਾਦਕ)
5. ਇਸ਼ਕ ਜਿਨ੍ਹਾਂ ਦੀ ਹੱਡੀਂ ਰਚਿਆ (1960): ਗੁਰਬਖ਼ਸ਼ ਸਿੰਘ
6. ਨੈਣਾਂ ਦੇ ਵਣਜਾਰੇ (1962): ਸੁਖਦੇਵ ਮਾਦਪੁਰੀ
7. ਰਾਜਾ ਰਸਾਲੂ (1970): ਬਾਵਾ ਬੁੱਧ ਸਿੰਘ
8. ਕਿੱਸਾ ਪੰਜਾਬ (1972): ਡਾ. ਹਰਿਭਜਨ ਸਿੰਘ (ਸੰਪਾਦਕ)
9. ਮਹਿਕ ਪੰਜਾਬ ਦੀ (2004): ਸੁਖਦੇਵ ਮਾਦਪੁਰੀ
10. ਪੰਜਾਬ ਦੇ ਲੋਕ ਨਾਇਕ (2005): ਸੁਖਦੇਵ ਮਾਦਪੁਰੀ