ਥਾਪੀ
ਥੱਥਾ- ਥਾਪੀ ਲੱਕੜ ਦੀ। ਕੱਪੜਿਆਂ ਤੇ ਆਕੜਦੀ। ਕੱਪੜੇ ਪਾਣੀ ਘਚੱਲੋ ਬਈ। ਸਾਬਣ ਲਾ-ਲਾ ਥੱਲੋ ਬਈ। ਏਹਦੇ ਅੱਗੇ ਧਰ ਦੇਵੋ। ਵਿਦਾ ਮੈਲ ਨੂੰ ਕਰ ਦੇਵੋ। ਘੋਰ ਨਾਲ ਜੋ ਝੁਲਕੇ ਨੇ। ਹੁੰਦੇ ਹਲਕੇ-ਫੁਲਕੇ ਨੇ।