ਣਾਣਾ-ਮਾਣਾ
ਣਾਣਾ- ਮਾਣਾ ਸਕੇ ਭਰਾ। ਸੌਦਾ ਤੋਲਣ ਖਰਾ-ਖਰਾ। ਹੱਟੀ ਰੱਖਦੇ ਭਰੀ-ਭਰੀ। ਕਹਿੰਦੇ ਰਹਿੰਦੇ ਹਰੀ ਹਰੀ। ਪਾਪ ਕਰਮ ਤੋਂ ਠਰੇ-ਠਰੇ। ਬੇਈਮਾਨੇ ਤੋਂ ਪਰੇ-ਪਰੇ। ਦੂਰ ਇਹਨਾਂ ਤੋਂ ਲੜੂੰ-ਲਤੂੰ। ਕਰਦੇ ਨਾ ਇਹ ਸੜੂੰ-ਸੜੂੰ ।