ਪਾਰਸ/ਹੋਰ ਅਨੋਖੀ ਰਚਨਾ

ਇਸੇ ਕਿਤਾਬ ਦੇ ਲੇਖਕ

ਬਾਬੂ ਸ਼ਰਤ ਚੰਦਰ ਜੀ ਦੀ ਇਕ ਹੋਰ

ਅਨੋਖੀ ਰਚਨਾ

ਚੰਦ੍ਰ ਨਾਥ

ਇਸ ਵਿਚ ਚੰਦਰ ਨਾਥ ਦਾ ਉੱਚੀ ਤਾਲੀਮ ਤੇ ਉੱਚ ਘਰਾਣੇ ਦਾ ਹੁੰਦਿਆਂ ਹੋਇਆਂ ਵੀ ਇਕ ਗਰੀਬ ਤੇ ਅਨਾਥ ਲੜਕੀ ਨਾਲ ਪਿਆਰ ਕਰਨਾ ਤੇ ਭਾਈਚਾਰੇ ਤੇ ਸਮਾਜ ਦੀਆਂ ਦੋਹਾਂ ਨੂੰ ਸੈਂਕੜੇ ਠੋਕਰਾਂ ਤੇ ਤੋਹਮਤਾਂ ਲਗਣੀਆਂ ਤੇ ਅੰਤ ਜਿੱਤ ਪਰਾਪਤ ਕਰਨੀ, ਇਕ ਡਾਢਾ ਸਵਾਦਲਾ ਤੇ ਸਿਖਿਆ ਦਾਇਕ ਨਾਵਲ ਹੈ ਜਿਸ ਨੂੰ ਇਕ ਵਾਰ ਸ਼ੁਰੂ ਕੀਤਿਆਂ ਬਿਨਾਂ ਮੁਕਾਕੇ ਛਡਣ ਨੂੰ ਦਿਲ ਨਹੀਂ ਕਰਦਾ। ਮੁਲ ੨।।)

ਬਗੈਰ ਉਸਤਾਦ ਦੇ ਹਾਰਮੋਨੀਅਮ ਸਿਖਣ ਲਈ

ਸੰਗੀਤ ਕਲਾਧਾਰ ਪੰਜਾਬੀ ਵਿਚ

ਲੇਖਕ ਜਮਨਾ ਦਾਸ ਮੇਹਰਾ ਅਜੋ ਹੀ ਮੰਗਾਓ । ਮੁਲ ੧)

ਮਿਲਣ ਦਾ ਪਤਾ-

ਭਾਰਤ ਪੁਸਤਕ ਭੰਡਾਰ

ਕਟੜਾ ਆਹਲੂਵਾਲਾ ਅਮ੍ਰਿਤਸਰ