ਦਿਲ ਹੀ ਤਾਂ ਸੀ
 ਬਲਬੀਰ ਢਿੱਲੋਂ
32464ਦਿਲ ਹੀ ਤਾਂ ਸੀਬਲਬੀਰ ਢਿੱਲੋਂ


ਦਿਲ ਹੀ ਤਾਂ ਸੀ
(ਮੌਲਕ ਕਹਾਣੀ-ਸੰਗ੍ਰਿਹ)


ਲੇਖਕ
ਬਲਬੀਰ ਢਿਲੋਂ


ਮਿਲਣ ਦਾ ਪਤਾ :-
ਨਾਨਕ ਸਿੰਘ ਪੁਸਤਕ ਮਾਲਾ
ਅਮ੍ਰਿਤਸਰ



ਦਿਲ ਹੀ ਤਾਂ ਸੀ
(ਮੌਲਕ ਕਹਾਣੀ-ਸੰਗ੍ਰਿਹ)


ਲੇਖਕ
ਬਲਬੀਰ ਢਿਲੋਂ


ਮਿਲਣ ਦਾ ਪਤਾ :-
ਨਾਨਕ ਸਿੰਘ ਪੁਸਤਕ ਮਾਲਾ
ਅਮ੍ਰਿਤਸਰ

First Edition
1500 Copies

Rs. 2/8/-



ਸਮਰਪਣ

ਨਿਰਮਲ ਪਿਆਰ ਅਤੇ ਮਨੁਖ ਦੇ ਉਸ ਪਵਿਤ੍ਰ ਅਹਿਸਾਸ ਦੇ
ਨਾਂ ਜਿਸ ਵਿਚੋਂ ਮਾਨਵਤਾ ਦੀਆਂ ਉਚ ਟੀਸੀਆਂ ਨੂੰ ਛੁਹ
ਸੱਕਣ ਦੀ ਆਸ ਸਦਾ ਨਿੰਮੀ ਨਿੰਮੀ ਫੁਹਾਰ ਬਣ ਕੇ
ਫੁਟਦੀ ਰਹਿੰਦੀ ਹੈ। ਅਤੇ ਉਨ੍ਹਾਂ ਸਾਥੀਆਂ ਲਈ
ਜਿੰਨ੍ਹਾਂ ਤੋਂ ਹੀ ਸੱਭ ਕੁਝ ਲੈ ਕੇ ਮੈਂ ਇੱਸ
ਕਿਤਾਬ ਰਾਹੀਂ ਦੁਨੀਆਂ ਨੂੰ ਦੇ ਰਿਹਾ ਹਾਂ।

"ਢਿੱਲੋਂ"

ਲੇਖਕ