ਤਸਵੀਰ ਗੱਲ-ਬਾਤ:ਗ਼ੁਮਨਾਮ ਕੁੜੀ ਦੇ ਖ਼ਤ.pdf

Latest comment: 3 ਸਾਲ ਪਹਿਲਾਂ by Satdeep Gill in topic Feedback around Digitizing

Feedback around Digitizing ਸੋਧੋ

@Wikilover90: ਇਸ ਕਿਤਾਬ ਵਿੱਚ ਸਕੈਨ ਕਰਨ ਤੋਂ ਬਾਅਦ ਕੁਝ ਖ਼ਾਲੀ ਸਫ਼ੇ ਡਿਲੀਟ ਕਰ ਦਿੱਤੇ ਗਏ ਹਨ। ਵੈਸੇ ਸਭ ਜ਼ਰੂਰੀ ਸਫ਼ੇ ਮੌਜੂਦ ਹਨ ਪਰ ਇਸ ਕਾਰਨ ਪੇਜਲਿਸਟ ਬਣਾਉਣ ਦਾ ਕੰਮ ਵੱਧ ਗਿਆ। ਫੀਡਬੈਕ ਇਹ ਹੈ ਕਿ ਕਿਸੇ ਕਿਤਾਬ ਨੂੰ ਸਕੈਨ ਕਰਨ ਸਮੇਂ ਹਰ ਇੱਕ ਸਫ਼ਾ ਸਕੈਨ ਕੀਤਾ ਜਾਵੇ ਭਾਵੇਂ ਉਹ ਖਾਲੀ ਹੀ ਕਿਉਂ ਨਾ ਹੋਵੇ। --Satdeep Gill (ਗੱਲ-ਬਾਤ) 11:55, 27 ਅਗਸਤ 2020 (IST)Reply

Return to the file "ਗ਼ੁਮਨਾਮ ਕੁੜੀ ਦੇ ਖ਼ਤ.pdf".