ਚੰਬੇ ਦੀਆਂ ਕਲੀਆਂ  (1933) 
ਟਾਲਸਟਾਏ, ਅਨੁਵਾਦਕ ਅਭੈ ਸਿੰਘ
ਚੰਬੇ ਦੀਆਂ ਕਲੀਆਂ

ਅਰਥਾਤ
ਮਹਾਤਮਾ ਟਾਲਸਟਾਏ ਜੀ ਦੀਆਂ ਸਿਖਿਆ-ਦਾਇਕ
ਕਹਾਣੀਆਂ ਦੇ ਅਧਾਰ ਉਤੇ ਪੰਜਾਬੀ ਵਿਚ ਲਿਖੀਆਂ
ਗਈਆਂ ਕਹਾਣੀਆਂ



ਲੇਖਕ



ਸ੍ਰ: ਅਭੈ ਸਿੰਘ ਬੀ. ਏ; ਬੀ. ਟੀ.,
ਐਲ ਐਲ. ਬੀ.,


ਪ੍ਰਕਾਸ਼ਕ
ਭਾਈ ਅਰਜਨ ਸਿੰਘ ਜਮੀਅਤ ਸਿੰਘ
ਪੁਸਤਕਾਂ ਵਾਲੇ ਤੇ ਸਟੇਸ਼ਨਰਜ਼
ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ


ਅਪ੍ਰੈਲ ੧੯੩੩

ਕਹਾਣੀਆਂ ਦੀ ਸੂਚੀ

ਗਿਣਤੀ ਨਾਮ ਸਫਾ
ਭੂਮਿਕਾ
ਬਦਲਾ ਕਿਕੁੱਣ ਲਈਏ? 1
ਇਕ ਚੰਗਿਆੜੀ ਤੋਂ ਭਾਂਬੜ 18
ਜੀਵਨ ਅਧਾਰ 36
ਕੁੜੀਆਂ ਦੀ ਸਿਆਣਪ 64
ਈਸ਼੍ਵਰ ਪ੍ਰਾ੫ਤੀ ਦਾ ਸਾਧਨ 68
ਇਕ ਆਦਮੀ ਨੂੰ ਕਿੰਨੀ ਭੋਇੰ ਲੋੜੀਏ? 78
ਸੂਰਤ ਦੇ ਹੋਟਲ ਦੀ ਮੰਡਲੀ 99
ਆਦਮੀ ਤੋਂ ਪਸ਼ੂ 112
੧੦ ਰੱਬ ਕਿਥੇ ਵਸਦਾ ਹੈ? 119
੧੧ ਤਿੰਨ ਸਵਾਲ 137
੧੨ ਬੁਢਿਆਂ ਦੀ ਤੀਰਥ ਯਾਤਰਾ 144